ਰਾਮਚੰਦ ਪਾਕਿਸਤਾਨੀ
ਰਾਮਚੰਦ ਪਾਕਿਸਤਾਨੀ | |
---|---|
ਤਸਵੀਰ:Ramchand pakistani poster.JPG | |
ਨਿਰਦੇਸ਼ਕ | ਮਿਹਰੀਨ ਜੱਬਰ |
ਲੇਖਕ | ਜਾਵੇਦ ਜੱਬਰ |
ਸਕਰੀਨਪਲੇਅ | ਮੋਹੰਮਦ ਅਹਿਮਦ |
ਨਿਰਮਾਤਾ | ਜਾਵੇਦ ਜੱਬਰ |
ਸਿਤਾਰੇ |
|
ਸਿਨੇਮਾਕਾਰ | ਸੋਫੀਆਂ ਖਾਨ |
ਸੰਪਾਦਕ | ਅਸੀਮ ਸਿਨਹਾ |
ਸੰਗੀਤਕਾਰ |
|
ਡਿਸਟ੍ਰੀਬਿਊਟਰ | |
ਰਿਲੀਜ਼ ਮਿਤੀ |
|
ਮਿਆਦ | 103 ਮਿੰਟ |
ਦੇਸ਼ | ਪਾਕਿਸਤਾਨ |
ਭਾਸ਼ਾ | ਉਰਦੂ |
ਬਜ਼ਟ | Rs. 60 ਮਿਲੀਅਨ (US$2,10,000) [1] |
ਬਾਕਸ ਆਫ਼ਿਸ | Rs. 6.5 ਮਿਲੀਅਨ (US$23,000) [2] |
ਰਾਮਚੰਦ ਪਾਕਿਸਤਾਨੀ (Urdu: رام چند پاکستانی) ਉਰਦੂ ਭਾਸ਼ਾ ਪਾਕਿਸਤਾਨੀ ਡਰਾਮਾ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਮਿਹਰੀਨ ਜੱਬਰ ਅਤੇ ਨਿਰਮਾਤਾ ਜਾਵੇਦ ਜੱਬਰ ਹਨ। ਇਹ ਫ਼ਿਲਮ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਸੀ ਤਣਾਅ ਪੈਦਾ ਹੋਣ ਕਾਰਨ ਇਕ ਪਰਿਵਾਰ ਦੇ ਵੱਖ ਹੋ ਜਾਣ ਦੀ ਇੱਕ ਸੱਚੀ ਕਹਾਣੀ ਤੇ ਅਧਾਰਤ ਹੈ। ਫ਼ਿਲਮ ਵਿੱਚ ਨੰਦਿਤਾ ਦਾਸ, ਰਸ਼ੀਦ ਫਾਰੂਕੀ, ਸਈਅਦ ਫ਼ਜ਼ਲ ਹੁਸੈਨ, ਮਾਰੀਆ ਵਾਸਤੀ ਅਤੇ ਨੋਮਾਨ ਇਜਾਜ਼ ਨੇ ਮੁੱਖ ਭੂਮਿਕਾ ਨਿਭਾਈ ਹੈ।
ਪਲਾਟ
[ਸੋਧੋ]ਪਾਕਿਸਤਾਨ ਵਿੱਚ ਰਹਿਣ ਵਾਲਾ ਹਿੰਦੂ ਦਲਿਤ ਸ਼ੰਕਰ (ਰਸ਼ੀਦ ਫਾਰੂਕੀ) ਆਪਣੇ ਅੱਠ ਸਾਲ ਦੇ ਬੇੇਟੇ ਰਾਮਚੰਦ (ਫ਼ਜਲ ਹੁਸੈਨ) ਦੇ ਨਾਲ ਅਨਜਾਨੇ ਵਿੱਚ ਸਰਹਦ ਪਾਰ ਕਰ ਹਿੰਦੁਸਤਾਨ ਦੀ ਜ਼ਮੀਨ ਉੱਤੇ ਆ ਜਾਂਦਾ ਹੈ। ਤਣਾਅ ਵਾਲੇ ਮਾਹੌਲ ਹੋਣ ਦੇ ਕਾਰਨ ਉਨ੍ਹਾੰ ਲੋਕਾਂ ਨੂੰ ਗਿਰਫਤਾਰ ਕਰ ਲਿਆ ਜਾਂਦਾ ਹੈ। ਬੇਟੇ ਰਾਮਚੰਦ ਅਤੇ ਪਿਤਾ ਸ਼ੰਕਰ ਨੂੰ ਭਾਰਤੀ ਜੇਲ੍ਹ ਵਿੱਚ ਬੰਦੀ ਬਣਾ ਲਿਆ ਜਾਂਦਾ ਹੈ। ਸ਼ੰਕਰ ਦੀ ਪਤਨੀ ਚੰਪਾ (ਨੰਦਿਤਾ ਦਾਸ) ਆਪਣੇ ਆਪ ਨੂੰ ਇਕੱਲਾ ਪਾਕੇ ਜਿੰਦਗੀ ਨਾਲ ਜੂਝਣ ਲੱਗਦੀ ਹੈ। ਮਾਂ ਤੋਂ ਬਿਛੜ ਜਾਣ ਦੇ ਕਾਰਨ ਰਾਮਚੰਦ ਬਹੁਤ ਦੁੱਖੀ ਰਹਿਣ ਲੱਗਦਾ ਹੈ।
ਹਵਾਲੇ
[ਸੋਧੋ]- ↑ "Pakistani movie to play in India". DAWN. 19 July 2008. Retrieved 7 December 2013.
- ↑ "Ramchand Pakistani - Box Office". IboS Network. Retrieved 7 December 2013.[permanent dead link]