ਕਿਰਕਬਰੋਨ, ਊਮਿਓ

ਗੁਣਕ: 63°49′15″N 20°16′0″E / 63.82083°N 20.26667°E / 63.82083; 20.26667
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਰਕਬਰੋਨ
ਉੱਤਰੀ ਰਾਹ
ਗੁਣਕ63°49′15″N 20°16′0″E / 63.82083°N 20.26667°E / 63.82083; 20.26667
ਲੰਘਕਵਾਹਨ, ਪੈਦਲ ਅਤੇ ਸਾਇਕਲ
ਕਰਾਸਉਮੇ ਨਦੀ
ਥਾਂਊਮਿਓ
ਦੁਆਰਾ ਸੰਭਾਲਿਆ ਗਿਆਊਮਿਓ ਨਗਰਪਾਲਿਕਾ
ID numberAC 1342[1]
ਵਿਸ਼ੇਸ਼ਤਾਵਾਂ
ਸਮੱਗਰੀReinforced concrete
ਕੁੱਲ ਲੰਬਾਈ391 ਮੀਟਰ[1]
ਚੌੜਾਈWest bridge: 11–19 m
East bridge: 13–20 m[1]
No. of spans11[1]
Clearance above3.8 ਮੀਟਰ[2]
ਇਤਿਹਾਸ
Constructed byAB Vägförbättringar[3]
ਉਸਾਰੀ ਸ਼ੁਰੂ16 ਜੂਨ 1972[3]
ਉਸਾਰੀ ਖ਼ਤਮ26 ਸਤੰਬਰ 1975[4]
ਅੰਕੜੇ
ਰੋਜ਼ਾਨਾ ਆਵਾਜਾਈ13 300 ਵਾਹਨ and 1 900 bikes[5]
ਟਿਕਾਣਾ
Map

ਕਿਰਕਬਰੋਨ ਊਮਿਓ ਸ਼ਹਿਰ ਵਿੱਚ ਉਮੇ ਨਦੀ ਉੱਤੇ ਬਣਿਆ ਇੱਕ ਪੁਲ ਹੈ। ਇਸਦਾ ਨਿਰਮਾਣ 1973 ਵਿੱਚ ਸ਼ੁਰੂ ਹੋਇਆ ਅਤੇ 26 ਸਤੰਬਰ 1975 ਵਿੱਚ ਪੂਰਾ ਹੋਇਆ ਅਤੇ ਇਹ ਉਮੇ ਨਦੀ ਉੱਤੇ ਤੀਜਾ ਪੁਲ ਬਣਿਆ। 1960ਵਿਆਂ ਤੋਂ ਲੈਕੇ 1970ਵਿਆਂ ਦੇ ਵਿੱਚ ਇਹ ਬਹਿਸ ਹੁੰਦੀ ਰਹਿ ਕਿ ਕੀ ਇਸ ਪੁਲ ਨੂੰ ਗਿਰਜੇ ਦੇ ਨਾਲ ਬਣਾਇਆ ਜਾਵੇ ਜਾਂ ਨਹੀਂ। ਇਸਦੇ ਨਿਰਮਾਣ ਦੌਰਾਨ ਇੱਕ ਕਬਰਸਤਾਨ ਮਿਲਿਆ ਜਿਸ ਕਰਕੇ ਪੁਰਾਤੱਤਵ ਵਿਗਿਆਨੀਆਂ ਦੁਆਰਾ ਖੁਦਾਈ ਕਰਵਾਈ ਗਈ।

ਇਤਿਹਾਸ[ਸੋਧੋ]

ਪਿਛੋਕੜ[ਸੋਧੋ]

1930ਵਿਆਂ ਵਿੱਚ ਇਹ ਗੱਲ ਸਾਫ਼ ਹੋ ਗਈ ਸੀ ਉਮਿਓ ਦਾ ਇੱਕੋ-ਇੱਕ ਪੁਲ ਗਮਲਾ ਬਰੋਨ ਵੱਧ ਰਹਿ ਆਵਾਜਾਈ ਦਾ ਸਾਹਮਣਾ ਨਹੀਂ ਕਰ ਪਾਵੇਗਾ। ਵੈਸਟਰਬੌਟਨ ਵਿੱਚ ਕਾਉਂਟੀ ਬੋਰਡ ਨੇ ਇੰਜੀਨੀਅਰ ਓ.ਐਚ.ਗਰਾਹਨੇਨ ਨੂੰ ਆਦੇਸ਼ ਦਿੱਤੇ ਗਏ ਕਿ ਇੱਕ ਨਵਾਂ ਪੁਲ ਬਣਾਉਣ ਲਈ ਯੋਜਨਾ ਬਣਾਈ ਜਾਵੇ। ਗਰਾਹਨੇਨ ਨੇ 16 ਜੁਲਾਈ 1936 ਨੂੰ ਵੱਖ-ਵੱਖ ਯੋਜਨਾਵਾਂ ਦਾ ਪ੍ਰਸਤਾਵ ਰੱਖਿਆ। ਉਹਨਾਂ ਵਿੱਚੋਂ ਇੱਕ ਯੋਜਨਾ ਊਮਿਓ ਸ਼ਹਿਰ ਦੇ ਗਿਰਜੇ ਦੇ ਨਾਲ ਓਸਤਰਾ ਕਿਰਕੋਗਾਤਾਂ ਤੱਕ ਇੱਕ ਪੁਲ ਬਣਾਉਣ ਦੀ ਸੀ। ਇਸ ਵਿੱਚ ਇੱਕ ਮੁੱਖ ਸਮੱਸਿਆ ਇਹ ਸੀ ਇਸ ਪੁਲ ਦੇ ਕੁਝ ਹਿੱਲਣ ਵਾਲੇ ਹਿੱਸੇ ਹੋਣੇ ਚਾਹੀਦੇ ਸਨ ਤਾਂ ਜੋ ਇਸ ਦੇ ਥੱਲੋਂ ਜਹਾਜ ਲੰਘ ਸਕਣ। ਅਜਿਹੀ ਯੋਜਨਾ ਬਹੁਤ ਹੀ ਮਹਿੰਗੀ ਮੰਨੀ ਜਾਂਦੀ ਸੀ।

ਹਵਾਲੇ[ਸੋਧੋ]

  1. 1.0 1.1 1.2 1.3 Ritning 3310-07.
  2. "Båtar och hamnar". Stadsledningskontoret, Umeå kommun. 6 July 2012. Archived from the original on 26 ਦਸੰਬਰ 2018. Retrieved 12 January 2014. {{cite web}}: Unknown parameter |dead-url= ignored (help)
  3. 3.0 3.1 Kommunkansliet 1975, p. 19
  4. Sjöström 1989, p. 93
  5. "Underlag för trafikplaneringen i Umeå centrum" (PDF). Umeå kommun. 7 October 2005. Archived from the original (PDF) on 24 ਸਤੰਬਰ 2015. Retrieved 12 January 2014. {{cite web}}: Unknown parameter |dead-url= ignored (help)