ਬਿਲਬਾਓ ਵੱਡਾ ਗਿਰਜਾਘਰ
ਦਿੱਖ
ਬਿਲਬਾਓ ਵੱਡਾ ਗਿਰਜਾਘਰ | |
---|---|
Catedral de Santiago | |
Catedral de Santiago | |
ਦੇਸ਼ | [mandatory] |
ਸੰਪਰਦਾਇ | [mandatory] |
Architecture | |
Style | ਗੋਥਿਕ |
ਬਿਲਬਾਓ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de Santiago; ਬਾਸਕ ਭਾਸ਼ਾ : Donejakue Katedrala) ਇੱਕ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਬਿਲਬਾਓ ਸ਼ਹਿਰ ਵਿੱਚ ਸਥਿਤ ਹੈ। ਇਸਨੂੰ ਅਧਿਕਾਰਿਕ ਤੌਰ 1950 ਈ. ਵਿੱਚ ਗਿਰਜਾਘਰ ਘੋਸ਼ਿਤ ਕੀਤਾ ਗਿਆ। ਇਸ ਦੀ ਸਥਾਪਨਾ ਬਿਲਬਾਓ ਸ਼ਹਿਰ ਦੀ ਸਥਾਪਨਾ (1300ਈ.) ਪਹਿਲਾਂ ਹੋਈ ਸੀ। ਜਦੋਂ ਇਹ ਸ਼ਹਿਰ ਮਛਵਾਰਿਆਂ ਦਾ ਇੱਕ ਛੋਟਾ ਜਿਹਾ ਸ਼ਹਿਰ ਸੀ।
ਇਤਿਹਾਸ
[ਸੋਧੋ]ਇਹ ਗਿਰਜਾਘਰ ਸੰਤ ਜੇਮਸ ਗ੍ਰੇਟ ਨੂੰ ਸਮਰਪਿਤ ਹੈ। ਇਸ ਦੀ ਮੌਜੂਦਾ ਇਮਾਰਤ ਕਈ ਸ਼ੈਲੀਆਂ ਦਾ ਮਿਸ਼ਰਣ ਹੈ। 15ਵੀਂ ਸਦੀ ਵਿੱਚ ਇਸ ਦਾ ਮਠ ਗੋਥਿਕ ਸ਼ੈਲੀ ਵਿੱਚ ਬਣਾਇਆ ਗਿਆ ਸੀ।
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Bilbao, Santiago Cathedral ਨਾਲ ਸਬੰਧਤ ਮੀਡੀਆ ਹੈ।
43°15′25″N 2°55′26″W / 43.25694°N 2.92389°W