ਸਮੱਗਰੀ 'ਤੇ ਜਾਓ

ਬਿਲਬਾਓ ਵੱਡਾ ਗਿਰਜਾਘਰ

ਗੁਣਕ: 43°15′25″N 2°55′26″W / 43.25694°N 2.92389°W / 43.25694; -2.92389
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਿਲਬਾਓ ਵੱਡਾ ਗਿਰਜਾਘਰ
Catedral de Santiago
Catedral de Santiago
Main portal of the Cathedral, in Gothic revival style
ਦੇਸ਼[mandatory]
ਸੰਪਰਦਾਇ[mandatory]
Architecture
Styleਗੋਥਿਕ

ਬਿਲਬਾਓ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de Santiago; ਬਾਸਕ ਭਾਸ਼ਾ : Donejakue Katedrala) ਇੱਕ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਬਿਲਬਾਓ ਸ਼ਹਿਰ ਵਿੱਚ ਸਥਿਤ ਹੈ। ਇਸਨੂੰ ਅਧਿਕਾਰਿਕ ਤੌਰ 1950 ਈ. ਵਿੱਚ ਗਿਰਜਾਘਰ ਘੋਸ਼ਿਤ ਕੀਤਾ ਗਿਆ। ਇਸ ਦੀ ਸਥਾਪਨਾ ਬਿਲਬਾਓ ਸ਼ਹਿਰ ਦੀ ਸਥਾਪਨਾ (1300ਈ.) ਪਹਿਲਾਂ ਹੋਈ ਸੀ। ਜਦੋਂ ਇਹ ਸ਼ਹਿਰ ਮਛਵਾਰਿਆਂ ਦਾ ਇੱਕ ਛੋਟਾ ਜਿਹਾ ਸ਼ਹਿਰ ਸੀ।

ਇਤਿਹਾਸ

[ਸੋਧੋ]

ਇਹ ਗਿਰਜਾਘਰ ਸੰਤ ਜੇਮਸ ਗ੍ਰੇਟ ਨੂੰ ਸਮਰਪਿਤ ਹੈ। ਇਸ ਦੀ ਮੌਜੂਦਾ ਇਮਾਰਤ ਕਈ ਸ਼ੈਲੀਆਂ ਦਾ ਮਿਸ਼ਰਣ ਹੈ। 15ਵੀਂ ਸਦੀ ਵਿੱਚ ਇਸ ਦਾ ਮਠ ਗੋਥਿਕ ਸ਼ੈਲੀ ਵਿੱਚ ਬਣਾਇਆ ਗਿਆ ਸੀ।

The main facade and spire.
Interior, choir.

ਬਾਹਰੀ ਲਿੰਕ

[ਸੋਧੋ]

43°15′25″N 2°55′26″W / 43.25694°N 2.92389°W / 43.25694; -2.92389

ਹਵਾਲੇ

[ਸੋਧੋ]