ਮੰਡਿਸਾ ਥਾਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੰਡਿਸਾ ਥਾਮਸ, ਨੇ 2011 ਨੋਨਬਲਿਵਰਸ ਇਨਕ. (Nonbelievers Inc.), ਨੂੰ ਸਥਾਪਿਤ ਕੀਤੀ ਜਿਸ ਦੀ ਇਹ ਬਾਨੀ ਅਤੇ ਪ੍ਰਧਾਨ ਰਹੀ।[1][2] ਇਸਨੂੰ ਧਰਮ ਨਿਰਪੱਖ ਵਜੋਂ ਪਾਲਿਆ, ਹਾਲਾਂਕਿ ਇਹ ਚਰਚ ਦੀ ਇੱਕ ਭਜਨ ਮੰਡਲੀ ਵਿੱਚ ਗਾਉਂਦੀ ਸੀ।[3] 2012 ਵਿੱਚ, ਉਹ ਮਨੁੱਖਤਾਵਾਦ ਲਈ ਇੱਕ ਅਮਰੀਕਨ ਮੁਹਿੰਮ ਦੇ ਹਿੱਸੇ ਵਜੋਂ, ਅਟਲਾਂਟਾ ਵਿੱਚ ਇੱਕ ਬਿਲਬੋਰਡ ਵਿੱਚ ਲੈਂਗਸਟੋਨ ਹਿਊਜ਼ ਦੇ ਅੱਗੇ ਦਿਖਾਈ ਗਈ ਸੀ।[4] 2013 ਵਿੱਚ, ਇਹ ਅਮਰੀਕੀ ਨਾਸਤਿਕ ਸਮਾਗਮ ਵਿੱਚ ਇੱਕ ਬੁਲਾਰਾ ਸੀ।[5] ਉਸੇ ਸਾਲ ਇਸਨੇ ਨਿਊਯਾਰਕ ਵਿੱਚ ਬਲੈਕਆਉਟ ਸੈਕੂਲਰ ਰੈਲੀ ਦਾ ਪ੍ਰਬੰਧ ਕੀਤਾ, ਜੋ ਕਿ ਪਹਿਲੇ ਆਊਟਡੋਰ ਪ੍ਰੋਗਰਾਮ ਦਾ ਹਿੱਸਾ ਸੀ, ਜੋ ਰੰਗਾਂ ਦੇ ਨਾਸਤਿਕ ਅਤੇ ਵਿਭਿੰਨਤਾ ਦਾ ਜਸ਼ਨ ਮਨਾਉਣ ਵਾਲੀ ਪਹਿਲੀ ਧਰਮਨਿਰਪੱਖ ਰੈਲੀ ਸੀ।[6] ਰੈਲੀ ਦਾ ਵਿਚਾਰ ਥਾਮਸ ਅਤੇ ਆਈਆਨਾ ਵਾਟਸਨ ਦਾ ਸੀ।[7]

ਹਵਾਲੇ[ਸੋਧੋ]

  1. Updated 1:49 PM ET, Sat March 28, 2015 (2015-03-28). "Confessions of a black atheist". CNN.com. Retrieved 2015-04-15.{{cite web}}: CS1 maint: multiple names: authors list (link) CS1 maint: Multiple names: authors list (link)
  2. "Mandisa Thomas on "The Alan Eisenberg Show" | Mythicist Milwaukee". Mythicistmke.publishpath.com. 2014-09-16. Archived from the original on 2015-04-15. Retrieved 2015-04-15. {{cite web}}: Unknown parameter |dead-url= ignored (help)
  3. "Jet April 30, 2012 Page 36". Trendmag2.trendoffset.com. Retrieved 2015-04-15.
  4. Kevin Eckstrom (2012-02-22). "Religion News Service | Tags | Mandisa Thomas". Archives.religionnews.com. Archived from the original on 2015-04-15. Retrieved 2015-04-15. {{cite web}}: Unknown parameter |dead-url= ignored (help)
  5. "2013 National Convention Speakers | American Atheists". Atheists.org. 2013-10-31. Archived from the original on 2015-04-29. Retrieved 2015-04-15. {{cite web}}: Unknown parameter |dead-url= ignored (help)
  6. "Blackout Secular Rally: An Organizer's Perspective –". Thehumanist.com. Retrieved 2015-04-15.
  7. "BLACKOUT, an Interview with Mandisa Thomas". Secular Woman. 2013-07-19. Retrieved 2015-04-15.