ਸਮੱਗਰੀ 'ਤੇ ਜਾਓ

ਸੰਘ ਲੋਕ ਸੇਵਾ ਕਮਿਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(संघ लोक सेवा आयोग ਤੋਂ ਮੋੜਿਆ ਗਿਆ)
ਯੂਨੀਅਨ ਲੋਕ ਸੇਵਾ ਕਮਿਸ਼ਨ
ਸੰਖੇਪਯੂਪੀਐਸਸੀ
ਨਿਰਮਾਣਅਕਤੂਬਰ 1, 1926; 98 ਸਾਲ ਪਹਿਲਾਂ (1926-10-01)
ਟਿਕਾਣਾ
ਖੇਤਰਭਾਰਤ
ਚੇਅਰਮੈਨ
ਅਰਵਿੰਦ ਸਕਸੇਨਾ
ਵੈੱਬਸਾਈਟसंघ लोक सेवा आयोग जालस्थल

ਸੰਘ ਲੋਕ ਸੇਵਾ ਕਮਿਸ਼ਨ (ਅੰਗਰੇਜ਼ੀ: Union Public Service Commission-ਯੂਨੀਅਨ ਪਬਲਿਕ ਸੇਵਾ ਕਮਿਸ਼ਨ), ਆਮ ਤੌਰ 'ਤੇ ਸੰਖੇਪ ਰੂਪ ਵਿੱਚ ਯੂ ਪੀ ਐਸ ਸੀ ਜਾਣੀ ਜਾਂਦੀ ਭਾਰਤ ਦੀ ਪ੍ਰਮੁੱਖ ਕੇਂਦਰੀ ਭਰਤੀ ਏਜੰਸੀ ਹੈ। ਇਹ ਆਲ ਇੰਡੀਆ ਸੇਵਾਵਾਂ ਅਤੇ ਕੇਂਦਰੀ ਸੇਵਾਵਾਂ ਦੇ ਏ ਸਮੂਹ ਅਤੇ ਬੀ ਸਮੂਹ ਲਈ ਨਿਯੁਕਤੀਆਂ ਅਤੇ ਪ੍ਰੀਖਿਆਵਾਂ ਲਈ ਜ਼ਿੰਮੇਵਾਰ ਹੈ।[1] ਜਦੋਂ ਕਿ ਕਰਮਚਾਰੀ ਅਤੇ ਸਿਖਲਾਈ ਵਿਭਾਗ ਭਾਰਤ ਵਿੱਚ ਕੇਂਦਰੀ ਕਰਮਚਾਰੀ ਏਜੰਸੀ ਹੈ।

ਹਵਾਲੇ

[ਸੋਧੋ]
  1. "UPSC | Functions". www.upsc.gov.in.