ਰੁਜ਼ਗਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੁਜ਼ਗਾਰ ਜਾਂ ਨੌਕਰੀ ਜਾਂ ਮੁਲਾਜ਼ਮਤ ਦੋ ਧਿਰਾਂ ਵਿਚਕਾਰ ਇੱਕ ਰਿਸ਼ਤਾ ਹੁੰਦਾ ਹੈ ਜੋ ਆਮ ਤੌਰ ਉੱਤੇ ਕਿਸੇ ਇਕਰਾਰਨਾਮੇ ਉੱਤੇ ਅਧਾਰਤ ਹੁੰਦਾ ਹੈ। ਇਹਨਾਂ ਵਿੱਚੋਂ ਇੱਕ ਧਿਰ ਨੌਕਰੀ ਉੱਤੇ ਰੱਖਣ ਵਾਲੀ (ਮਾਲਕ/ਸੁਆਮੀ) ਅਤੇ ਦੂਜੀ ਨੌਕਰੀ ਕਰਨ ਵਾਲੀ (ਨੌਕਰ/ਮੁਲਾਜ਼ਮ/ਕਰਮਚਾਰੀ) ਹੁੰਦੀ ਹੈ। ਰੁਜ਼ਗਾਰ ਦਾ ਅਧਿਕਾਰ ਜਿਊਣ ਦੇ ਅਧਿਕਾਰ ਨਾਲ ਜੁੜਿਆ ਹੋਇਆ ਹੈ।[1]

ਹਵਾਲੇ[ਸੋਧੋ]

  1. "ਖੇਤੀ ਰੁਜ਼ਗਾਰ ਨੂੰ ਵੀ ਖੋਰਾ". Punjabi Tribune Online (in ਹਿੰਦੀ). 2019-03-23. Retrieved 2019-03-23.[permanent dead link]