ਅਕਬਰੀ ਸਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਕਬਰੀ ਸਰਾਏ

ਅਕਬਰੀ ਸਰਾਏ, ਸ਼ਾਹਦਰਾ ਬਾਗ ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਸਥਿਤ ਇੱਕ ਵੱਡੀ ਸਰਾਏ ਹੈ। ਇਸ ਦਾ ਨਿਰਮਾਣ ਮੁਗਲ ਸਮਰਾਟ ਸ਼ਾਹ ਜਹਾਨ ਦੇ ਰਾਜ ਦੇ ਦੌਰਾਨ ਕੀਤਾ ਗਿਆ ਸੀ

ਇਤਿਹਾਸ[ਸੋਧੋ]

ਨਾਮ ਦਾ ਅਨੁਵਾਦ "ਅਕਬਰ ਦਾ ਮਹਲ" ਕੀਤਾ ਜਾ ਸਕਦਾ ਹੈ। ਇਹ ਕੰਪਲੈਕਸ ਜਹਾਂਗੀਰ ਅਤੇ ਆਸਿਫ ਖਾਨ ਦੇ ਮਕਬਰਿਆਂ ਦੇ ਵਿਚਕਾਰ ਸਥਿਤ ਹੈ। ਅਬਦੁਲ ਹਾਮਿਦ ਲਹੌਰੀ, ਜੋ ਕਿ ਸਮਰਾਟ ਸ਼ਾਹ ਜਹਾਨ, ਦਾ ਦਰਬਾਰੀ ਇਤਿਹਾਸਕਾਰ ਸੀ, ਨੇ ਇਮਾਰਤ ਦਾ ਜ਼ਿਕਰ ਆਪਣੀ ਕਿਤਾਬ ਪਾਦਸ਼ਾਹਨਾਮਾ ਜ਼ਿਲੋ ਖਾਨਾ-ਈ-ਰੌਜ਼ਾ ਦੇ ਨਾਮ ਤਹਿਤ ਕੀਤਾ ਹੈ, ਜਿਸ ਦਾ ਮਤਲਬ ਹੈ "ਮਕਬਰੇ ਨਾਲ ਜੁੜਿਆ ਕੋਰਟ"।

ਮਹਾਰਾਜਾ ਰਣਜੀਤ ਸਿੰਘ ਨੇ ਕੰਪਲੈਕਸ ਨੂੰ ਵਿਦੇਸ਼ੀ ਜਰਨੈਲਾਂ ਵਿੱਚੋਂ ਇੱਕ, ਮੂਸਾ ਫਰੰਗੀ ਲਈ ਇੱਕ ਛਾਉਣੀ ਵਿੱਚ ਤਬਦੀਲ ਕਰ ਦਿੱਤਾ, ਜੋ ਇੱਥੇ ਆਪਣੀ ਪਲਾਟੂਨ ਸਮੇਤ ਠਹਿਰਿਆ ਕਰਦਾ ਸੀ।

ਅਕਬਰੀ ਸਰਾਏ ਨੂੰ Jahangir ਅਤੇ ਆਸਿਫ ਖਾਨ ਦੇ ਮਕਬਰਿਆਂ ਦੇ ਨਾਲ-ਨਾਲ ਯੂਨੈਸਕੋ ਵਿਸ਼ਵ ਹੈਰੀਟੇਜ ਸਾਈਟ ਬਣਨ ਲਈ ਆਰਜੀ ਸੂਚੀ ਵਿੱਚ ਹਨ।  [1]

ਆਰਕੀਟੈਕਚਰ[ਸੋਧੋ]

 180 ਕੋਠੜੀਆਂ ਵਿੱਚੋਂ ਕੁਝ 

ਇਹ ਵੀ ਵੇਖੋ[ਸੋਧੋ]

  • ਆਸਿਫ ਖਾਨ ਦਾ ਮਕਬਰਾ
  • ਜਹਾਂਗੀਰ ਦਾ ਮਕਬਰਾ
  • ਮੁਹੰਮਦ ਇਕਬਾਲ ਦਾ ਮਕਬਰਾ
  •  ਨੂਰ ਜਹਾਨ ਦਾ ਮਕਬਰਾ
  •  ਲਾਹੌਰ ਦੇ ਪਾਰਕਾਂ ਅਤੇ ਬਾਗਾਂ ਦੀ ਸੂਚੀ
  • ਪਾਕਿਸਤਾਨ ਦੇ ਪਾਰਕਾਂ ਅਤੇ ਬਾਗਾਂ ਦੀ ਸੂਚੀ

ਹਵਾਲੇ[ਸੋਧੋ]

  1. "Tombs of Jahangir, Asif Khan and Akbari Sarai, Lahore". UNESCO World Heritage Centre. Retrieved 2013-12-03.

ਬਾਹਰੀ ਲਿੰਕ[ਸੋਧੋ]

  Akbari Sarai ਨਾਲ ਜੁੜਿਆ ਮੀਡੀਆ ਵਿਕੀਮੀਡੀਆ ਕਾਮਨਜ਼ ਤੇ