ਅਕਬਰ ਇਲਾਹਾਬਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਕਬਰ ਇਲਾਹਾਬਾਦੀ اکبر الہ آبادی
ਅਕਬਰ ਇਲਾਹਾਬਾਦੀ
ਅਕਬਰ ਇਲਾਹਾਬਾਦੀ
ਜਨਮਸਈਦ ਅਕਬਰ ਹੁਸੈਨ[1]
(1846-11-16)16 ਨਵੰਬਰ 1846[1]
ਇਲਾਹਾਬਾਦ, North-Western Provinces, British India
ਮੌਤ9 ਸਤੰਬਰ 1921(1921-09-09) (ਉਮਰ 74)[1]
ਇਲਾਹਾਬਾਦ, United Provinces, British India
ਕਿੱਤਾJudge
ਰਾਸ਼ਟਰੀਅਤਾBritish Indian
ਸ਼ੈਲੀਗ਼ਜ਼ਲ, ਮਸਨਵੀ, Qita, ਰੁਬਾਈ ਨਜ਼ਮ
ਵਿਸ਼ਾLove, philosophy, religion, social reform, satire, British rule

ਅਕਬਰ ਹੁਸੈਨ ਰਿਜ਼ਵੀ, ਆਮ ਮਸ਼ਹੂਰ ਨਾਮ ਅਕਬਰ ਇਲਾਹਾਬਾਦੀ (ਉਰਦੂ: اكبر الہ آبادی ) (ਅਕਤੂਬਰ, 1846 ; 15 ਫ਼ਰਵਰੀ 1921), ਇੱਕ ਭਾਰਤੀ ਉਰਦੂ ਸ਼ਾਇਰ ਸੀ।[2]

ਕਾਵਿ[ਸੋਧੋ]

ਉਸ ਨੇ ਤਿੰਨ ਸੰਗ੍ਰਹਿ ਪ੍ਰਕਾਸ਼ਿਤ ਕੀਤੇ।[3]

ਟੂਕਾਂ[ਸੋਧੋ]

ਤਾਲੀਮ ਜੋ ਦੀ ਜਾਤੀ ਹੈ ਹਮੇਂ ਵੋਹ ਕੀਹ ਹੈ? ਫ਼ਕਤ ਬਾਜ਼ਾਰੀ ਹੈ

ਜੋ ਅਕਲ ਸਿਖਾਈ ਜਾਤੀ ਹੈ ਵੋਹ ਕੀਹ ਹੈ? ਫ਼ਕਤ ਸਰਕਾਰੀ ਹੈ

ਸੱਯਾਦ ਹੁਨਰ ਦਖਲਾਏ ਅਗਰ ਤਾਲੀਮ ਸੇ ਸਭ ਕੁਛ ਮੁਮਕਿਨ ਹੈ

ਬੁਲਬੁਲ ਕੇ ਲੀਏ ਕਿਆ ਮੁਸ਼ਕਿਲ ਹੈ ਉੱਲੂ ਭੀ ਬਨੇ ਔਰ ਖ਼ੁਸ਼ ਭੀ ਰਹੇ

ਛੋੜ ਲਿਟਰੇਚਰ ਕੋ ਆਪਣੀ ਹਿਸਟਰੀ ਕੋ ਭੁੱਲ ਜਾ

ਸ਼ੇਖ਼ ਵ ਮਸਜਿਦ ਸੇ ਤਾਅਲੁੱਕ ਤਰਕ ਕਰ ਸਕੂਲ ਜਾ

ਚਾਰ ਦਿਨ ਕੀ ਜ਼ਿੰਦਗੀ ਹੈ ਕੋਫ਼ਤ ਸੇ ਕਿਆ ਫ਼ਾਇਦਾ

ਖਾ ਡਬਲ ਰੋਟੀ, ਕਲਰਕੀ ਕਰ, ਖ਼ੁਸ਼ੀ ਸੇ ਫੂਲ ਜਾ

ਤੁਮ ਸ਼ੌਕ ਸੇ ਕਾਲਜ ਮੈਂ ਫਲੂ ਪਾਰਕ ਮੈਂ ਫੂਲੋ

ਜ਼ਾਇਜ਼ ਹੈ ਗ਼ੁਬਾਰੋਂ ਮੈਂ ਅੜੋ ਚਰਖ਼ ਪਾ ਝੋਲੋ

ਲੇਕਿਨ ਇੱਕ ਸੁਖ਼ਨ ਬੰਦਾ ਏ ਆਜ਼ਿਜ਼ ਕਾ ਰਹੇ ਯਾਦ

ਅੱਲ੍ਹਾ ਕੋ ਔਰ ਆਪਣੀ ਹਕੀਕਤ ਕੋ ਨਾ ਭੂਲੋ

ਹਵਾਲੇ[ਸੋਧੋ]

  1. 1.0 1.1 1.2 "Akbar Allahabadi". urdupoetry.com. 22 November 2001. Retrieved 15 April 2018.
  2. "The Peninsula Qatar". The Peninsula Qatar. 2013-12-27. Archived from the original on 2016-03-04. Retrieved 2013-12-31. {{cite web}}: Unknown parameter |dead-url= ignored (|url-status= suggested) (help)
  3. the fourth volume was published in 1948.