ਅਕਬਰ ਬੁਗਟੀ
ਦਿੱਖ
(ਅਕਬਰ ਖਾਨ ਬੁਗਤੀ ਤੋਂ ਮੋੜਿਆ ਗਿਆ)
ਨਵਾਬ ਅਕਬਰ ਖ਼ਾਨ ਬੁਗਤੀ | |
---|---|
13ਵਾਂ ਬਲੋਚਿਸਤਾਨ ਗਵਰਨਰ | |
ਦਫ਼ਤਰ ਵਿੱਚ 15 ਫਰਵਰੀ 1973 – 3 ਜਨਵਰੀ 1974 | |
ਤੋਂ ਪਹਿਲਾਂ | ਗੌਜ ਬਖ਼ਸ਼ ਬਿਜੈਨਜੋ |
ਤੋਂ ਬਾਅਦ | ਅਹਮਦ ਯਾਰ ਖ਼ਾਨ |
5ਵਾਂ ਬਲੋਚਿਸਤਾਨ ਮੁੱਖ ਮੰਤਰੀ | |
ਦਫ਼ਤਰ ਵਿੱਚ 4 ਫਰਵਰੀ 1989 – 6 ਅਗਸਤ 1990 | |
ਤੋਂ ਪਹਿਲਾਂ | Jam Ghulam Qadir Khan |
ਤੋਂ ਬਾਅਦ | Taj Muhammad Jamali |
19ਵਾਂ ਬੁਗਤੀ ਕਬੀਲੇ ਦਾ ਤੁਮਾਨਦਾਰ | |
ਤੋਂ ਪਹਿਲਾਂ | ਨਵਾਬ ਮਹਿਰਾਬ ਖ਼ਾਨ ਬੁਗਤੀ |
ਤੋਂ ਬਾਅਦ | Nawab Brahamdagh Khan Bugti |
ਨਿੱਜੀ ਜਾਣਕਾਰੀ | |
ਜਨਮ | spouse Three Marriages: ਪਹਿਲਾ ਬਲੋਚ,ਦੂਜਾ ਪਸ਼ਤੂਨ ਅਤੇ ਤੀਜਾ ਪਰਸ਼ੀਅਨ 12 ਜੁਲਾਈ 1927 Barkhan, Barkhan District, ਬਲੋਚਿਸਤਾਨ |
ਮੌਤ | 26 ਅਗਸਤ 2006 ਕੋਹਲੂ, ਬਲੋਚਿਸਤਾਨ | (ਉਮਰ 79)
ਕਬਰਿਸਤਾਨ | spouse Three Marriages: ਪਹਿਲਾ ਬਲੋਚ,ਦੂਜਾ ਪਸ਼ਤੂਨ ਅਤੇ ਤੀਜਾ ਪਰਸ਼ੀਅਨ |
ਸਿਆਸੀ ਪਾਰਟੀ | ਜਮਹੂਰੀ ਵਤਨ ਪਾਰਟੀ |
ਮਾਪੇ |
|
ਰਿਹਾਇਸ਼ | ਡੇਰਾ ਬੁਗਤੀ, ਬਲੋਚਿਸਤਾਨ |
ਪੇਸ਼ਾ | ਬੁਗਤੀ ਕਬੀਲੇ ਦਾ ਤੁਮਾਨਦਾਰ, ਸਿਆਸਤਦਾਨ |
ਨਵਾਬ ਅਕਬਰ ਖ਼ਾਨ ਬੁਗਤੀ (ਉਰਦੂ, ਬਲੋਚੀ: Lua error in package.lua at line 80: module 'Module:Lang/data/iana scripts' not found.) (ਜਨਮ 12 ਜੁਲਾਈ 1927 – ਮੌਤ 26 ਅਗਸਤ 2006) ਬਲੋਚਾਂ ਦੇ ਬੁਗਤੀ ਕਬੀਲੇ ਦੇ ਤੁਮਾਨਦਾਰ (ਮੁਖੀ) ਸਨ ਅਤੇ ਉਹ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਗ੍ਰਹਿ ਰਾਜ ਮੰਤਰੀ ਅਤੇ ਗਵਰਨਰ ਵੀ ਰਹੇ।[1] ਉਹ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਇੱਕ ਦੇਸ਼ ਬਣਾਉਣ ਲਈ ਸੰਘਰਸ਼ ਕਰ ਰਹੇ ਸਨ। 26 ਅਗਸਤ 2006 ਨੂੰ ਬਲੋਚਿਸਤਾਨ ਦੇ ਕੋਹਲੂ ਜਿਲ੍ਹੇ ਵਿੱਚ ਇੱਕ ਫੌਜੀ ਕਾਰਵਾਈ ਵਿੱਚ ਅਕਬਰ ਬੁਗਤੀ ਅਤੇ ਉਨ੍ਹਾਂ ਦੇ ਕਈ ਸਾਥੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਨਵਾਬ ਅਕਬਰ ਖ਼ਾਨ, ਨਵਾਬ ਮੇਹਰਾਬ ਖ਼ਾਨ, ਬੁਗਤੀ ਦੇ ਪੁੱਤਰ ਅਤੇ ਸਰ ਸ਼ਾਹਬਾਜ਼ ਖ਼ਾਨ ਬੁਗਤੀ ਦਾਪੋਤਰਾ ਸੀ। ਓਹ ਬਲੋਚਿਸਤਾਨ ਦੇ ਇੱਕ ਜ਼ਿਲੇ ਵਿੱਚ ਪੈਦਾ ਹੋਏ ਸਨ।
ਹਵਾਲੇ
[ਸੋਧੋ]- ↑ Banerjee, Paula; Chaudhury, Sabyasachi Basu Ray; Das, Samir Kumar; Adhikari, Bishnu (2005). Internal Displacement in South Asia: The Relevance of the UN's Guiding Principles. SAGE. ISBN 0-7619-3313-1.