ਅਕੀਰਾ ਕੁਰੋਸਾਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਕੀਰਾ ਕੁਰੋਸਾਵਾ
黒澤 明
ਜਨਮ 23 ਮਾਰਚ 1910
ਸ਼ੀਨਾਗਾਵਾ, ਟੋਕੀਓ, ਜਾਪਾਨ
ਮੌਤ 6 ਸਤੰਬਰ 1998
ਸੇਤਾਗਾਯਾ, ਟੋਕੀਓ, ਜਾਪਾਨ
ਕਿੱਤਾ ਫਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਸੰਪਾਦਕ
ਸਰਗਰਮੀ ਦੇ ਸਾਲ 1936–1993
ਪ੍ਰਭਾਵਿਤ ਕਰਨ ਵਾਲੇ ਫਿਓਦਰ ਦਾਸਤੋਵਸਕੀ,[1]
ਮੈਕਸਿਮ ਗੋਰਕੀ,
ਜਾਹਨ ਫੋਰਡ,
ਵਿਲੀਅਮ ਸ਼ੈਕਸਪੀਅਰ,
ਕੇਨਜੀ ਮਿਜ਼ੋਗੁਚੀ
ਪ੍ਰਭਾਵਿਤ ਹੋਣ ਵਾਲੇ ਸੇਰਗੀਓ ਲਿਓਨ,
ਫੇਦਰਿਕੋ ਫੇਲਿਨੀ,
ਫਰਾਂਸਿਸ ਫੋਰਡ ਕੋਪੋਲਾ,[2]
ਮਾਰਟਿਨ ਸਕੋਰਸੇਸ,[3]
ਜਾਰਜ ਲੁਕਾਚ,[4]
ਸਟੀਵਨ ਸਪੇਲਬਰਗ,
ਸਤਿਆਜੀਤ ਰੇ,
ਇੰਗਮਾਰ ਬਰਗਮਾਨ,[5]
ਐਂਦਰੀ ਤਾਰਕੋਵਸਕੀ,
ਰਾਬਰਟ ਅਲਟਮੈਨ,[6]
ਤਾਕੇਸ਼ੀ ਕਿਤਾਨੋ,
ਮਾਈਕ੍ਲ ਸਿਮੀਨੋ,
ਸੈਮ ਪੈਕਿਨਪਾਹ,[7]
ਹਯਾਓ ਮਿਆਜਾਕੀ,[3]
Clint Eastwood,[3]
ਐਂਡਰਜ਼ੇਜ ਵਾਜਦਾ,[8]
ਵਿਲੀਅਮ ਫਰੈਡਕਿਨ,
ਬਰਨਾਰਡੋ ਬੇਰਤੋਲੂਸੀ,[2][3]
ਜਾਹਨ ਵੂ,[2][3]
ਵਾਲਟਰ ਹਿਲ,
ਰਿਦਲੇ ਸਕਾਟ[9][10]
ਜੀਵਨ ਸਾਥੀ ਯਾਕੋ ਯਾਗੂਚੀ (1945–1985)
ਬੱਚੇ ਕਾਜ਼ੂਕੋ ਕੁਰੋਸਾਵਾ
ਹਿਸਾਓ ਕੁਰੋਸਾਵਾ
ਮਾਪੇ ਇਸਾਮੂ ਕੁਰੋਸਾਵਾ
ਸ਼ਿਮਾ ਕੁਰੋਸਾਵਾ

ਅਕੀਰਾ ਕੁਰੋਸਾਵਾ (ਜਪਾਨੀ: 黒澤 明; 23 ਮਾਰਚ 1910 – 6 ਸਤੰਬਰ 1998) ਇੱਕ ਜਪਾਨੀ ਫਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਸੰਪਾਦਕ ਸੀ। ਇਸਨੂੰ ਫਿਲਮ ਦੇ ਇਤਿਹਾਸ ਦੇ ਸਭ ਤੋਂ ਵੱਧ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਨੇ ਆਪਣੇ 57 ਸਾਲਾ ਫਿਲਮ ਕੈਰੀਅਰ ਵਿੱਚ 30 ਫਿਲਮਾਂ ਦਾ ਨਿਰਦੇਸ਼ਨ ਕੀਤਾ।

ਕੁਰੋਸਾਵਾ ਨੇ 1936 ਵਿੱਚ ਜਪਾਨੀ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ। ਕਈ ਸਾਲ ਇੱਕ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਨ ਤੋਂ ਬਾਅਦ ਇਸਨੇ ਆਪਣੀ ਪਹਿਲੀ ਫਿਲਮ ਸਾਨਸ਼ੀਰੋ ਸੁਗਾਤਾ, ਜੋ ਕਿ ਇੱਕ ਐਕਸ਼ਨ ਫਿਲਮ ਸੀ, 1943 ਨਿਰਦੇਸ਼ਿਤ ਕੀਤੀ।

ਹਵਾਲੇ[ਸੋਧੋ]

ਬਾਹਰਲੇ ਲਿੰਕ[ਸੋਧੋ]