ਅਕੇਂਦਰੀ ਪ੍ਰਾਣੀ
ਦਿੱਖ
(ਅਕੇਂਦਰੀ ਜੀਵ ਤੋਂ ਮੋੜਿਆ ਗਿਆ)
ਅਕੇਂਦਰੀ ਪ੍ਰਾਣੀ ਜਾਂ ਪ੍ਰੋਕੈਰੀਔਟ ਇੱਕ-ਕੋਸ਼ੀ ਜੀਵ ਹੁੰਦੇ ਹਨ ਅਤੇ ਇਹਨਾਂ ਦੇ ਕੋਸ਼ਾਣੂ ਦੀਆਂ ਨਾਭਾਂ, ਮਾਈਟੋਕਾਂਡਰੀਆ ਅਤੇ ਹੋਰ ਅੰਗਾਣੂਆਂ ਉੱਤੇ ਝਿੱਲੀ ਨਹੀਂ ਚੜ੍ਹੀ ਹੁੰਦੀ।[1] ਇਹਨਾਂ ਦੇ ਕੋਸ਼ਾਣੂਆਂ ਅੰਦਰਲੇ ਸਾਰੇ ਪਾਣੀ 'ਚ ਘੁਲਣਯੋਗ ਹਿੱਸੇ (ਪ੍ਰੋਟੀਨ, ਡੀ.ਐੱਨ.ਏ. ਆਦਿ) ਕੋਸ਼ਾਣੂ ਦੀ ਆਪਣੀ ਝਿੱਲੀ ਅੰਦਰ ਇੱਕੋ ਥਾਂ ਮੌਜੂਦ ਹੁੰਦੇ ਹਨ ਨਾ ਕਿ ਵੱਖੋ-ਵੱਖ ਕੋਸ਼ਾਣੂ-ਡੱਬਿਆਂ ਵਿੱਚ।
ਵਿਕੀਮੀਡੀਆ ਕਾਮਨਜ਼ ਉੱਤੇ ਅਕੇਂਦਰੀ ਜੀਵਾਂ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ NC State University. "Prokaryotes: Single-celled Organisms".