ਸਮੱਗਰੀ 'ਤੇ ਜਾਓ

ਅਗਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਗਨੀ
ਦੇਵਨਾਗਰੀअग्नि

ਅਗਨੀ (/ˈæɡni/ AG-nee,[1] ਸੰਸਕ੍ਰਿਤ: अग्नि, Pali: Aggi, Malay: [Api] Error: {{Lang}}: text has italic markup (help)) ਇੱਕ ਸੰਸਕ੍ਰਿਤ ਸ਼ਬਦ ਹੈ ਜਿਸਦਾ ਅਰਥ ਅੱਗ ਹੈ ਅਤੇ ਹਿੰਦੂ ਧਰਮ ਦੇ ਵੈਦਿਕ ਅੱਗ ਦੇਵਤੇ ਨੂੰ ਸੰਬੋਧਨ ਕਰਦਾ ਹੈ।[2][3][4] ਉਹ ਦੱਖਣ-ਪੂਰਬੀ ਪਾਸੇ ਦੇ ਦਿਸ਼ਾਵੀ ਦੇਵਤਾ ਵੀ ਹਨ, ਅਤੇ ਆਮ ਤੌਰ 'ਤੇ ਹਿੰਦੂ ਮੰਦਰਾਂ ਦੇ ਦੱਖਣ-ਪੂਰਬੀ ਕਿਨਾਰੇ ਵਿੱਚ ਮਿਲਦੇ ਹਨ।[5]

ਹਵਾਲੇ[ਸੋਧੋ]

  1. "Agni–pronunciation". The Columbia University Press.
  2. Patrick Olivelle (1998). The Early Upanishads: Annotated Text and Translation. Oxford University Press. p. 18. ISBN 978-0-19-535242-9.
  3. James G. Lochtefeld (2002). The Illustrated Encyclopedia of Hinduism: A-M. The Rosen Publishing Group. pp. 14–15. ISBN 978-0-8239-3179-8.
  4. Stephanie W. Jamison; Joel P. Brereton (2014). The Rigveda: 3-Volume Set. Oxford University Press. pp. 40–41. ISBN 978-0-19-972078-1.
  5. Stella Kramrisch; Raymond Burnier (1976). The Hindu Temple. Motilal Banarsidass. p. 92. ISBN 978-81-208-0223-0.
ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।