ਅਗਲਾ ਸਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਗਲਾ ਸਵਰ, ਬੋਲਚਾਲ ਦੀਆਂ ਕੁਝ ਭਾਸ਼ਾਵਾਂ ਵਿੱਚ ਵਰਤੀ ਜਾਂਦੀ ਸਵਰ ਧੁਨੀਆਂ ਦੀ ਉਸ ਸ਼੍ਰੇਣੀ ਵਿੱਚ ਕੋਈ ਸਵਰ ਧੁਨੀ ਹੁੰਦੀ ਹੈ, ਜਿਸ ਦੀ ਪਰਿਭਾਸ਼ਕ ਖ਼ੂਬੀ ਜੀਭ ਦਾ, ਮੂੰਹ ਵਿੱਚ ਬਿਨਾਂ ਇੰਨਾ ਭੀਚੇ ਕਿ ਧੁਨੀ ਵਿਅੰਜਨ ਬਣ ਜਾਵੇ, ਸੰਭਵ ਹੱਦ ਤੱਕ ਮੂਹਰਲੇ ਪਾਸੇ ਹੋਣਾ ਹੈ।[1]

ਹਵਾਲੇ[ਸੋਧੋ]