ਅਜ਼ਰਬਾਈਜਾਨ ਦਾ ਝੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਜ਼ਰਬਾਈਜਾਨ
Flag of Azerbaijan.svg
Use Civil flag
Proportion 1:2
Adopted 1918, ਅਤੇ 1991 ਵਿਚ ਸੋਧਿਆ ਗਿਆ
Design ਲੇਟਵਾਂ ਤਿਰੰਗਾ ਨੀਲੇ, ਲਾਲ ਅਤੇ ਹਰੇ ਰੰਗਾਂ ਦਾ ਬਣਿਆ

ਅਜ਼ਰਬਾਈਜਾਨ ਦਾ ਝੰਡਾ (ਅਜ਼ੇਰੀ ਭਾਸ਼ਾ: Azərbaycan bayrağıਅਜ਼ਰਬਾਈਜਾਨ ਦਾ ਇੱਕ ਕੌਮੀ ਚਿੰਨ੍ਹ ਹੈ ਅਤੇ ਤਿੰਨ ਬਰਾਬਰ ਲੇਟਵੀਆਂ ਪੱਟੀਆਂ ਤੋਂ ਬਣਿਆ ਹੈ, ਉੱਤੋਂ ਸ਼ੁਰੂ ਕਰਦੇ ਹੋਏ: ਨੀਲੀ, ਲਾਲ, ਅਤੇ ਹਰੀ; ਇੱਕ ਚਿੱਟਾ ਕਰੇਸੇਂਟ ਅਤੇ ਇੱਕ ਅੱਠ ਕੋਨਿਆਂ ਵਾਲਾ ਸਿਤਾਰਾ (Rub El Hizb) ਲਾਲ ਪੱਟੀ ਦੇ ਵਿਚਕਾਰ ਹਨ।  ਇਸ ਝੰਡੇ ਦੇ ਅਧਿਕਾਰੀ ਰੰਗ ਅਤੇ ਆਕਾਰ 5 ਫਰਵਰੀ, 1991 ਨੂੰ ਅਪਣਾਏ ਗਏ ਸਨ। [1]

ਹਵਾਲੇ[ਸੋਧੋ]