ਅਜ਼ਰਾਈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Angel of Death by ਈਵਲਨ ਡੀ ਮੋਰਗਨ ਵੱਲੋਂ ਮੌਤ ਦਾ ਦੂਤ, 1881

ਅਜ਼ਰਾਈਲ ਨੂੰ ਹਿਬਰੂ ਬਾਈਬਲ ਅਨੁਸਾਰ ਮੌਤ ਦਾ ਦੂਤ ਮੰਨਿਆ ਜਾਂਦਾਂ ਹੈ।[1]

ਇਸ ਦੇ ਹਿਬਰੂ ਨਾਂਅ ਦਾ ਅਨੁਵਾਦ "ਰੱਬ ਦੀ ਮਦਦ", "ਰੱਬ ਵੱਲੋਂ ਮਦਦ" ਜਾਂ "ਉਹ ਜਿਸ ਦੀ ਰੱਬ ਮਦਦ ਕਰਦਾ ਹੈ" ਬਣਦਾ ਹੈ।[1] ਅਜ਼ਰਾਈਲ ਸ਼ਬਦ ਚੈਂਬਰਜ਼ ਸ਼ਬਦਕੋਸ਼ ਦਾ ਹੈ। ਕੁਰਾਨ ਵਿੱਚ ਇਸ ਨੂੰ ਮਾਲਕ ਅਲ-ਮੌਤ ਪਰ ਇਸ ਦੇ ਯਹੂਦ-ਇਸਾਈ ਸ਼ਬਦ ਹੋਣ ਦਾ ਕੋਈ ਵੇਰਵਾ ਨਹੀਂ ਮਿਲਦਾ। ਇਸਲਾਮੀ-ਫ਼ਾਰਸ ਸੱਭਿਆਚਾਰ ਨੇ ਇਸ ਸ਼ਬਦ ਨੂੰ ਫ਼ਾਰਸੀ ਵਿੱਚ ਇਜ਼ਰਾਈਲ (Persian: عزرائیل) ਸ਼ਬਦਾਂ ਨਾਲ ਆਪਣੇ ਅੰਦਰ ਸਮੋਅ ਲਿਆ।

ਪਿਛੋਕੜ[ਸੋਧੋ]

ਹਵਾਲੇ[ਸੋਧੋ]

  1. 1.0 1.1 ਡੇਵਿਡਸਨ, ਗੁਸਤਵ (1967), ਅ ਡਿਕਸ਼ਨਰੀ ਆਫ਼ ਏਂਗਲਸ, ਇਨਕਲੂਡਿੰਗ ਦ ਫ਼ਾਲਨ ਏਂਜਲਸ (ਅੰਗਰੇਜ਼ੀ ਵਿੱਚ), ਇੰਦਰਾਜ: "Azrael", ਸਫ਼ਾ. 64, 65, ਲਾਇਬ੍ਰੇਰੀ ਆਫ਼ ਕਾਂਗਰਸ ਕੈਟਾਲਾਗ ਕਾਰਡ ਨੰਬਰ: 66-19757, ISBN 978