ਅਜ਼ਾਦ ਜੰਮੂ ਅਤੇ ਕਸ਼ਮੀਰ آزاد جموں و کشمیر ਆਜ਼ਾਦ ਜੰਮੂ ਵ ਕਸ਼ਮੀਰ |
---|
ਸਿਖਰੋਂ ਘੜੀ ਦੇ ਰੁਖ ਨਾਲ਼: ਕੋਟਲੀ - ਬੰਜੋਸਾ ਝੀਲ - ਮੀਰਪੁਰ - ਤੋਲੀ ਪੀਰ - ਮੀਰਪੁਰ ਸ਼ਹਿਰ |
 Flag |  ਮੁਹਰ | |
ਅਜ਼ਾਦ ਜੰਮੂ ਅਤੇ ਕਸ਼ਮੀਰ ਲਾਲ ਰੰਗ ਵਿੱਚ ਹੈ। ਪਾਕਿਸਤਾਨ ਅਤੇ ਪਾਕਿਸਤਾਨ-ਮਕਬੂਜ਼ਾ ਗਿਲਗਿਤ-ਬਾਲਤਿਸਤਾਨ ਰਾਜਖੇਤਰ ਚਿੱਟੇ ਰੰਗ ਵਿੱਚ ਹਨ। |
- 34°13′N 73°17′E / 34.22°N 73.28°E / 34.22; 73.28
|
ਸਥਾਪਤ | 1947 |
---|
ਰਾਜਧਾਨੀ | ਮੁਜ਼ਫ਼ਰਾਬਾਦ |
---|
ਸਭ ਤੋਂ ਵੱਡਾ ਸ਼ਹਿਰ | ਮੁਜ਼ਫ਼ਰਾਬਾਦ |
---|
ਸਰਕਾਰ |
---|
• ਕਿਸਮ | ਪਾਕਿਸਤਾਨੀ ਕਬਜ਼ੇ ਹੇਠ ਸਵੈ-ਪ੍ਰਸ਼ਾਸਤ ਰਾਜ[1] |
---|
• ਬਾਡੀ | ਵਿਧਾਨ ਸਭਾ |
---|
• ਰਾਸ਼ਟਰਪਤੀ | ਸਰਦਾਰ ਮੁਹੰਮਦ ਯਕੂਬ ਖ਼ਾਨ |
---|
• ਪ੍ਰਧਾਨ ਮੰਤਰੀ | ਚੌਧਰੀ ਅਬਦੁਲ ਮਾਜਿਦ |
---|
Area |
---|
• Total | 13,297 km2 (5,134 sq mi) |
---|
ਅਬਾਦੀ |
---|
• ਕੁੱਲ | 45,67,982 |
---|
• ਘਣਤਾ | 340/km2 (890/sq mi) |
---|
ਟਾਈਮ ਜ਼ੋਨ | ਪਾਕਿਸਤਾਨੀ ਮਿਆਰੀ ਵਕਤ (UTC+5) |
---|
ISO 3166 ਕੋਡ | PK-JK |
---|
ਮੁੱਖ ਬੋਲੀਆਂ | |
---|
ਅਸੈਂਬਲੀ ਸੀਟਾਂ | 49 |
---|
ਜ਼ਿਲ੍ਹੇ | 10 |
---|
ਨਗਰ | 19 |
---|
ਸੰਘੀ ਕੌਂਸਲ | 182 |
---|
ਵੈੱਬਸਾਈਟ | www.ajk.gov.pk |
---|
ਅਜ਼ਾਦ ਜੰਮੂ ਅਤੇ ਕਸ਼ਮੀਰ (ਉਰਦੂ: آزاد جموں و کشمیر ਆਜ਼ਾਦ ਜੰਮੂ ਓ ਕਸ਼ਮੀਰ) ਛੋਟਾ ਰੂਪ AJK ਜਾਂ, ਛੋਟੇ ਤੌਰ ਉੱਤੇ, ਅਜ਼ਾਦ ਕਸ਼ਮੀਰ, ਉਹਨਾਂ ਦੋ ਸਿਆਸੀ ਇਕਾਈਆਂ ਵਿੱਚੋਂ ਸਭ ਤੋਂ ਦੱਖਣੀ ਅਤੇ ਛੋਟੀ ਹੈ ਜੋ ਮਿਲ ਕੇ ਪੂਰਬਲੀ ਜੰਮੂ ਅਤੇ ਕਸ਼ਮੀਰ ਬਾਦਸ਼ਾਹੀ ਦਾ ਪਾਕਿਸਤਾਨ-ਮਕਬੂਜ਼ਾ ਹਿੱਸਾ ਬਣਾਉਂਦੀਆਂ ਹਨ। ਇਹਨਾਂ ਵਿੱਚੋਂ ਉੱਤਰੀ ਅਤੇ ਵੱਡਾ ਰਾਜਖੇਤਰ ਗਿਲਗਿਤ-ਬਾਲਤਿਸਤਾਨ ਦਾ ਹੈ। ਇਹਦੀਆ ਹੱਦਾਂ ਪੂਰਬ ਵੱਲ ਭਾਰਤੀ ਰਾਜ ਜੰਮੂ ਅਤੇ ਕਸ਼ਮੀਰ, ਪੱਛਮ ਵੱਲ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੋਨਖ਼ਵਾ, ਉੱਤਰ ਵੱਲ ਪਾਕਿਸਤਾਨੀ-ਮਕਬੂਜ਼ਾ ਗਿਲਗਿਤ-ਬਾਲਤਿਸਤਾਨ ਅਤੇ ਦੱਖਣ ਵੱਲ ਪਾਕਿਸਤਾਨੀ ਸੂਬੇ ਪੰਜਾਬ ਨਾਲ਼ ਲੱਗਦੀਆਂ ਹਨ। ਇਹਦੀ ਰਾਜਧਾਨੀ ਮੁਜ਼ਫ਼ਰਾਬਾਦ ਵਿਖੇ ਹੈ ਅਤੇ ਇਹਦਾ ਕੁੱਲ ਰਕਬਾ 13,297 ਵਰਗ ਕਿਲੋਮੀਟਰ ਅਤੇ ਕੁੱਲ ਅਬਾਦੀ ਲਗਭਗ 40 ਲੱਖ ਹੈ।
ਆਜ਼ਾਦ ਜੰਮੂ ਅਤੇ ਕਸ਼ਮੀਰ ਦੇ ਨਿਸ਼ਾਨ
ਸਟੇਟ ਜਾਨਵਰ
|
|
|
ਸਟੇਟ ਪੰਛੀ
|
|
|
ਸਟੇਟ ਰੁੱਖ
|
|
|
ਸਟੇਟ ਫੁੱਲ
|
|
|
ਸਟੇਟ ਖੇਡ
|
|
|