ਅਜ਼ੀਜ਼ ਪਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਯਦ ਅਜੀਜ ਪਾਸ਼ਾ (1945) ਭਾਰਤੀ ਕਮਿਊਨਿਸਟ ਪਾਰਟੀ ਦਾ ਆਗੂ ਹੈ। ਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਅਤੇ ਜਨਤਕ ਲਹਿਰਾਂ ਵਿੱਚ ਸਰਗਰਮ ਰਿਹਾ ਹੈ। 1974 ਤੋਂ 1979 ਤੱਕ ਏਆਈਐਸਐਫ ਦਾ ਜਨਰਲ ਸਕੱਤਰ ਰਿਹਾ। ਹੁਣ ਉਹ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹੈ।