ਅਜਾਇਬ ਚਿੱਤਰਕਾਰ
ਦਿੱਖ
ਅਜਾਇਬ ਚਿੱਤਰਕਾਰ (18 ਫਰਵਰੀ 1924[1] - 2 ਜੁਲਾਈ, 2012 ) ਇੱਕ ਪੰਜਾਬੀ ਚਿੱਤਰਕਾਰ ਅਤੇ ਕਵੀ ਸੀ।
ਜੀਵਨ
[ਸੋਧੋ]ਅਜਾਇਬ ਚਿੱਤਰਕਾਰ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘਵੱਦੀ (ਉਦੋਂ ਬਰਤਾਨਵੀ ਭਾਰਤ) ਵਿਖੇ 18 ਫਰਵਰੀ 1924 ਨੂੰ ਹੋਇਆ ਸੀ। ਉਸ ਨੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵਿੱਚ ਕਲਾਕਾਰ ਦੇ ਤੌਰ ‘ਤੇ ਨੌਕਰੀ ਕੀਤੀ।
ਪੁਸਤਕਾਂ
[ਸੋਧੋ]- ਦੁਮੇਲ (1946)
- ਭੁਲੇਖੇ (1949)
- ਸੱਜਰੀ ਪੈੜ (1955)
- ਸੂਰਜਮੁਖੀਆ (1955)
- ਮਹਾਂ ਸਿਕੰਦਰ (ਕਾਵਿ-ਕਥਾ)
- ਚਾਰ ਜੁੱਗ (ਚੋਣਵੀਂ ਕਵਿਤਾ, 1958)
- ਮਨੁੱਖ ਬੀਤੀ (1960)
- ਪੰਜਾਬ ਦੀ ਕਹਾਣੀ (ਲੰਮੀ ਕਵਿਤਾ)
- ਸੱਚ ਦਾ ਸੂਰਜ (ਖੰਡ-ਕਾਵਿ)
- ਆਵਾਜ਼ਾਂ ਦੇ ਰੰਗ (1976)
- ਜ਼ਖ਼ਮੀ ਖ਼ਿਆਲ ਦਾ ਚਿਹਰਾ (1980)
- ਨਗ਼ਮੇ ਦਾ ਲਿਬਾਸ (1995)
- ਆਬਸ਼ਾਰ (1988)
- ਸਾਹਿਰ : ਖ਼ਾਬਾਂ ਦਾ ਸ਼ਹਿਜ਼ਾਦਾ
- ਪੰਜਾਬੀ ਚਿੱਤਰਕਾਰ (1995)
- ਸੁਪਨਿਆਂ ਦਾ ਟਾਪੂ (1998)
- ਮੇਰੀ ਸਾਹਿਤਕ ਸਵੈ ਜੀਵਨੀ
ਹਵਾਲੇ
[ਸੋਧੋ]- ↑ ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਪਹਿਲੀ. ਭਾਸ਼ਾ ਵਿਭਾਗ ਪੰਜਾਬ. p. 68.