ਸਮੱਗਰੀ 'ਤੇ ਜਾਓ

ਅਜੀਤਾ ਵਿਲਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਜੀਤਾ ਵਿਲਸਨ
ਜਨਮ(1950-01-12)ਜਨਵਰੀ 12, 1950
ਬਰੁਕਲਿਨ, ਨਿਊਯਾਰਕ ਸ਼ਹਿਰ, ਯੂ.ਐਸ.
ਮੌਤਮਈ 26, 1987(1987-05-26) (ਉਮਰ 37)
ਰੋਮ, ਇਟਲੀ
ਪੇਸ਼ਾ
  • ਅਦਾਕਾਰਾ
  • ਮਾਡਲ
ਸਰਗਰਮੀ ਦੇ ਸਾਲ1975–1987

ਅਜੀਤਾ ਵਿਲਸਨ (12 ਜਨਵਰੀ, 1950 – 26 ਮਈ, 1987) ਇੱਕ ਅਮਰੀਕੀ ਟ੍ਰਾਂਸਸੈਕਸੁਅਲ ਅਭਿਨੇਤਰੀ ਸੀ, ਜਿਸਨੇ 1970 ਅਤੇ 1980 ਦੇ ਦਹਾਕੇ ਵਿੱਚ ਯੂਰਪੀਅਨ ਸ਼ੋਸ਼ਣ ਅਤੇ ਹਾਰਡਕੋਰ ਫ਼ਿਲਮਾਂ ਵਿੱਚ ਭੂਮਿਕਾ ਨਿਭਾਈ ਸੀ। ਉਸਦਾ ਅਸਲੀ ਜਨਮ ਨਾਮ ਜਾਰਜ ਵਿਲਸਨ ਸੀ।

ਜੀਵਨੀ

[ਸੋਧੋ]

ਵਿਲਸਨ ਦਾ ਜਨਮ ਬਰੁਕਲਿਨ ਵਿੱਚ ਇੱਕ ਜੀਵ-ਵਿਗਿਆਨਕ ਪੁਰਸ਼ ਵਜੋਂ ਹੋਇਆ ਸੀ। ਉਸਨੇ ਨਿਊਯਾਰਕ ਦੇ ਰੈੱਡ-ਲਾਈਟ ਡਿਸਟ੍ਰਿਕਟ ਵਿੱਚ ਇੱਕ ਡਰੈਗ ਐਂਟਰਟੇਨਰ ਵਜੋਂ ਸ਼ੁਰੂਆਤ ਕੀਤੀ।[1] ਵਿਲਸਨ ਨੇ 1970 ਦੇ ਦਹਾਕੇ ਦੇ ਅੱਧ ਵਿੱਚ ਸੈਕਸ ਰੀਸਾਈਨਮੈਂਟ ਸਰਜਰੀ ਕਰਵਾਈ ਸੀ। ਉਸਨੇ ਕੁਝ ਫੈਸ਼ਨ ਮਾਡਲਿੰਗ ਦਾ ਕੰਮ ਵੀ ਕੀਤਾ। ਵਿਲਸਨ ਦੀ ਮੌਤ 26 ਮਈ 1987 ਨੂੰ 37 ਸਾਲ ਦੀ ਉਮਰ ਵਿੱਚ ਬ੍ਰੇਨ ਹੈਮਰੇਜ ਕਾਰਨ ਹੋਈ ਸੀ।

ਹਵਾਲੇ

[ਸੋਧੋ]
  1. Cathal Tohill; Tombs, Pete (1995), Immoral Tales: European Sex & Horror Movies 1956-1984, St. Martin's Press, ISBN 0-312-13519-X

ਬਾਹਰੀ ਲਿੰਕ

[ਸੋਧੋ]