ਰੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੋਮ
Roma
ਰੋਮ ਦੇ ਦ੍ਰਿਸ਼, ਸਿਖਰ ਖੱਬਿਓਂ ਘੜੀ ਦੇ ਰੁਖ ਨਾਲ਼: ਕੋਲੋਸੀਅਮ, ਵਿਤੋਰੀਓ ਈਮਾਨੁਅਲ ਸਮਾਰਕ, ਸੰਤ'ਆਂਗੇਲੋ ਕਿਲ੍ਹਾ, ਸ਼ਹਿਰ ਦੇ ਇਤਿਹਾਸਕ ਕੇਂਦਰ ਦਾ ਹਵਾਈ ਨਜ਼ਾਰਾ, ਸੰਤ ਪੀਟਰ ਰਾਜ-ਭਵਨ ਗਿਰਜੇ ਦਾ ਗੁੰਬਦ, ਤਰੇਵੀ ਫ਼ੁਹਾਰਾ, ਗਣਰਾਜ ਜਨ-ਸਥਾਨ

ਝੰਡਾ

Coat of arms
ਉਪਨਾਮ: ਸਦੀਵੀ ਸ਼ਹਿਰ, ਦੁਨੀਆਂ ਦੀ ਰਾਜਧਾਨੀ,
ਸੱਤ ਪਹਾੜੀਆਂ ਦਾ ਸ਼ਹਿਰ
ਰੋਮ is located in Italy
ਰੋਮ
ਇਟਲੀ ਵਿੱਚ ਰੋਮ ਦੀ ਸਥਿਤੀ
ਗੁਣਕ: 41°54′N 12°30′E / 41.9°N 12.5°E / 41.9; 12.5
ਦੇਸ਼  ਇਟਲੀ
ਸਰਕਾਰ
 - ਮੇਅਰ ਜਿਆਨੀ ਆਲੇਮਾਨੋ (ਖ਼ਲਾਸੀ ਲਈ ਲੋਕ)
ਉਚਾਈ 20
ਅਬਾਦੀ (ਸਤੰਬਰ 2011)[1][2]
 - ਕੁੱਲ 27,77,979.
ਵਾਸੀ ਸੂਚਕ ਰੋਮਨ
ਡਾਕ ਕੋਡ 00100; 00121 ਤੋਂ 00199
ਇਲਾਕਾ ਕੋਡ 06
ਰੱਖਿਅਕ ਸੰਤ ਸੰਤ ਪੀਟਰ ਅਤੇ ਸੰਤ ਪਾਲ
ਵੈੱਬਸਾਈਟ ਦਫ਼ਤਰੀ ਵੈੱਬਸਾਈਟ

ਰੋਮ (ਇਤਾਲਵੀ: Roma ਉਚਾਰਨ [ˈroːma] ( ਸੁਣੋ); ਲਾਤੀਨੀ: Rōma) ਇਟਲੀ ਵਿੱਚ ਇੱਕ ਸ਼ਹਿਰ ਅਤੇ ਵਿਸ਼ੇਸ਼ ਪਰਗਣਾ ਜਾਂ ਕਮਿਊਨ ("Roma Capitale")। ਇਹ ਇਟਲੀ ਅਤੇ ਲਾਜ਼ੀਓ (ਲਾਤੀਨੀ: Latium) ਇਲਾਕਾ ਦੀ ਰਾਜਧਾਨੀ ਵੀ ਹੈ। 1,285.3 ਵਰਗ ਕਿ.ਮੀ. ਦੇ ਰਕਬਾ ਵਿੱਚ 28 ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਪਰਗਣਾ ਹੈ ਅਤੇ ਯੂਰਪੀ ਸੰਘ ਦਾ ਚੌਥਾ ਸਭ ਤੋਂ ਵੱਧ ਸ਼ਹਿਰੀ ਹੱਦਾਂ ਅੰਦਰਲੀ ਅਬਾਦੀ ਵਾਲਾ ਸ਼ਹਿਰ ਹੈ। ਰੋਮ ਮਹਾਂਨਗਰੀ ਇਲਾਕਾ ਵਿੱਚ 32 ਤੋਂ 38 ਲੱਖ ਲੋਕ ਰਹਿੰਦੇ ਹਨ।[3][4][5][6][7][8] ਇਹ ਸ਼ਹਿਰ ਇਤਾਲਵੀ ਪਰਾਇਦੀਪ ਦੇ ਮੱਧ-ਪੱਛਮੀ ਹਿੱਸੇ ਵਿੱਚ ਲਾਜ਼ੀਓ ਇਲਾਕਾ ਵਿੱਚ ਤੀਬੇਰ ਦਰਿਆ ਦੇ ਕੰਢੇ ਉੱਤੇ ਸਥਿੱਤ ਹੈ। ਰੋਮ ਨੂੰ ਕਵੀਆਂ ਅਤੇ ਲੇਖਕਾਂ ਵੱਲੋਂ "ਸਦੀਵੀ ਸ਼ਹਿਰ" ਕਿਹਾ ਗਿਆ ਹੈ।

ਹਵਾਲੇ[ਸੋਧੋ]

  1. Bilancio demografico Anno 2011 (dati provvisori) - Roma
  2. Bilancio demografico Anno 2011 (dati provvisori) - Comune: Roma
  3. European Spatial Planning Observation Network, Study on Urban Functions (Project 1.4.3), Final Report, Chapter 3, (ESPON, 2007)
  4. Eurostat, Total population in Urban Audit cities, Larger Urban Zone, accessed on 2009-06-23. Data for 2009 unless otherwise noted.
  5. United Nations Department of Economic and Social Affairs, World Urbanization Prospects (2009 revision), (United Nations, 2010), Table A.12. Data for 2007.
  6. Organization for Economic Cooperation and Development, Competitive Cities in the Global Economy, OECD Territorial Reviews, (OECD Publishing, 2006), Table 1.1
  7. Thomas Brinkoff, Principal Agglomerations of the World, accessed on 2009-03-12. Data for 1 April 2011.
  8. World Urban Areas - Demographia, July 2012