ਸਮੱਗਰੀ 'ਤੇ ਜਾਓ

ਅਜੋਕਾ ਥੀਏਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਜੋਕਾ ਥੀਏਟਰ
ਕਿਸਮਗੈਰ-ਮੁਨਾਫ਼ਾ ਆਰਟਸ ਸੰਗਠਨ
ਉਦਯੋਗਮਨੋਰੰਜਨ
ਸ਼ੈਲੀਉਰਦੂ ਅਤੇ ਪੰਜਾਬੀ ਨਾਟਕ, ਸਮਾਜਿਕ ਕਾਰਗੁਜ਼ਾਰੀ, ਸਟਰੀਟ ਥੀਏਟਰ ਅਤੇ ਅਮਨ ਲਈ ਥੀਏਟਰ
ਸਥਾਪਨਾ14 ਮਈ 1984; 40 ਸਾਲ ਪਹਿਲਾਂ (1984-05-14)
ਸੰਸਥਾਪਕਮਦੀਹਾ ਗੌਹਰ
ਮੁੱਖ ਦਫ਼ਤਰ,
ਸੇਵਾ ਦਾ ਖੇਤਰਸੰਸਾਰ ਭਰ ਵਿੱਚ
ਮੁੱਖ ਲੋਕ
ਮਦੀਹਾ ਗੌਹਰ
ਸ਼ਾਹਿਦ ਨਦੀਮ
ਵੈੱਬਸਾਈਟajoka.org.pk

ਅਜੋਕਾ ਥਿਏਟਰ ਮਦੀਹਾ ਗੌਹਰ ਅਤੇ ਸ਼ਾਹਿਦ ਨਦੀਮ ਦੁਆਰਾ ਸਥਾਪਤ ਕੀਤਾ ਗਿਆ ਇੱਕ ਪਾਕਿਸਤਾਨੀ ਥੀਏਟਰ ਗਰੁੱਪ ਹੈ। ਇਹ ਸਮਾਜਕ ਤੌਰ 'ਤੇ ਗੰਭੀਰ ਨਾਟਕ ਖੇਡਦਾ ਹੈ ਅਤੇ ਇਸਨੇ ਏਸ਼ੀਆ ਅਤੇ ਯੂਰਪ ਵਿੱਚ ਪ੍ਰਦਰਸ਼ਨ ਕੀਤੇ ਹਨ। 2006 ਵਿੱਚ ਅਜੋਕਾ ਦੀ ਬਾਨੀ ਮਦੀਹਾ ਗੌਹਰ ਨੂੰ ਅਜੋਕਾ ਵਿੱਚ ਉਸ ਦੇ ਯੋਗਦਾਨ ਲਈ ਨੀਦਰਲੈਂਡਸ ਤੋਂ ਪ੍ਰਿੰਸ ਕਲੌਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ[1][2][3]

ਅਜੋਕਾ ਥੀਏਟਰ ਜਨਰਲ ਮੁਹੰਮਦ ਜ਼ਿਆ-ਉਲ-ਹੱਕ ਦੇ ਸ਼ਾਸਨ ਅਧੀਨ ਸੰਕਟਕਾਲੀਨ ਦੌਰ ਦੇ ਦੌਰਾਨ ਤਣਾਅ ਦੀ ਟੀਸੀ ਸਮੇਂ, 1983 ਵਿੱਚ ਸਥਾਪਤ ਕੀਤਾ ਗਿਆ ਸੀ। ਇਹ ਹੁਣ ਤੱਕ ਤਿੰਨ ਦਰਜਨ ਤੋਂ ਵੱਧ ਨਾਟਕ ਖੇਡ ਚੁੱਕਾ ਹੈ।

ਅਜੋਕਾ ਵਲੋਂ ਪੇਸ਼ ਅਹਿਮ ਨਾਟਕ[ਸੋਧੋ]

 • ਲੋ ਫਿਰ ਬਸੰਤ ਆਈ
 • ਕੌਣ ਹੈ ਇਹ ਗੁਸਤਾਖ਼
 • ਮੇਰਾ ਰੰਗ ਦੇ ਬਸੰਤੀ ਚੋਲਾ
 • ਬੁੱਲ੍ਹਾ
 • ਦਾਰਾ
 • ਰਾਜਾ ਰਸਾਲੂ
 • ਮਾਓਂ ਕੇ ਨਾਮ
 • ਦੁਸ਼ਮਨ
 • ਸੁਰਖ ਗੁਲਾਬੋਂ ਕਾ ਮੌਸਮ,
 • ਦੁੱਖ ਦਰਿਆ
 • ਬਾਰਡਰ-ਬਾਰਡਰ
 • ਪੀਰੋ ਪ੍ਰੇਮਣ
 • ਦੁਖਨੀ
 • ਚੱਲ ਮੇਲੇ ਨੂੰ ਚੱਲੀਏ
 • ਦੇਖ ਤਮਾਸ਼ਾ ਚਲਤਾ ਬਨ
 • ਜਲੂਸ
 • ਝੱਲੀ ਕਿੱਥੇ ਜਾਵੇ
 • ਟੋਭਾ ਟੇਕ ਸਿੰਘ
 • ਏਕ ਥੀ ਨਾਨੀ

ਹਵਾਲੇ[ਸੋਧੋ]

 1. Prince Claus Awards, award winners of 2006 Archived 2018-04-10 at the Wayback Machine.
 2. Rashed, Fariha (16 October 2005) The Ajoka awakening
 3. Singh Bajeli, Diwan (2 February 2007) A voice for peace and amity Archived 2009-01-29 at the Wayback Machine., The Hindu