ਸ਼ਾਹਿਦ ਨਦੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ਼ਾਹਿਦ ਨਦੀਮ
ਜਨਮ ਸ਼ਾਹਿਦ ਮਹਿਮੂਦ ਨਦੀਮ
(1947-12-25) 25 ਦਸੰਬਰ 1947 (ਉਮਰ 70)
ਕਸ਼ਮੀਰ, ਬ੍ਰਿਟਿਸ਼ ਭਾਰਤ
ਰਿਹਾਇਸ਼ ਲਾਹੌਰ, ਪੰਜਾਬ
ਰਾਸ਼ਟਰੀਅਤਾ ਪਾਕਿਸਤਾਨੀ
ਪੇਸ਼ਾ ਮਨੁੱਖੀ ਅਧਿਕਾਰ ਕਾਰਕੁਨ, ਪੱਤਰਕਾਰ, ਨਾਟਕਕਾਰ, ਸਕਰੀਨ ਲੇਖਕ, ਥੀਏਟਰ ਨਿਰਦੇਸ਼ਕ, ਟੈਲੀਵਿਜ਼ਨ ਨਿਰਦੇਸ਼ਕ
ਸਰਗਰਮੀ ਦੇ ਸਾਲ 1970ਵਿਆਂ ਤੋਂ ਹਾਲ ਤੀਕਰ
ਮਾਲਕ ਪੀਟੀਵੀ ਅਕੈਡਮੀ (ਨਿਰਦੇਸ਼ਕ)
ਅਜੋਕਾ ਥੀਏਟਰ (ਕਾਰਜਕਾਰੀ ਨਿਰਦੇਸ਼ਕ)
Notable work ਟੋਭਾ ਟੇਕ ਸਿੰਘ (1992)
Uraan (1995)
ਬੁੱਲਾ (2001)
Burqavaganza (2008)
ਕੌਣ ਹੈ ਇਹ ਗੁਸਤਾਖ (2012)
ਸਾਥੀ ਮਦੀਹਾ ਗੌਹਰ (ਤਲਾਕਸ਼ੁਦਾ)
ਬੱਚੇ ਸਵੇਰਾ ਨਦੀਮ (ਧੀ)
ਸਾਰੰਗ (ਪੁੱਤਰ)
ਪੁਰਸਕਾਰ List of awards

ਸ਼ਾਹਿਦ ਮਹਿਮੂਦ ਨਦੀਮ (ਉਰਦੂ: شاہد ندیم‎) (ਜਨਮ 1947) ਪੁਰਸਕਾਰ ਜੇਤੂ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ, ਪੱਤਰਕਾਰ, ਨਾਟਕਕਾਰ, ਸਕਰੀਨ ਲੇਖਕ, ਥੀਏਟਰ ਡਾਇਰੈਕਟਰ, ਟੈਲੀਵਿਜ਼ਨ ਡਾਇਰੈਕਟਰ ਹੈ।[1] ਉਸਨੇ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ, ਪ੍ਰੋਗਰਾਮ ਡਾਇਰੈਕਟਰ ਅਤੇ ਡਿਪਟੀ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਸੇਵਾ ਨਿਭਾਈ ਹੈ। ਉਹ ਇਸ ਵੇਲੇ ਅਜੋਕਾ ਥੀਏਟਰ[2] ਗਰੁੱਪ ਦਾ ਅਤੇ ਪੀਟੀਵੀ ਅਕੈਡਮੀ ਦਾ ਵੀ ਡਾਇਰੈਕਟਰ ਹੈ।[3]

ਹਵਾਲੇ[ਸੋਧੋ]

  1. "Shahid Nadeem, Pakistan's leading playwright and director" (PDF). ifacca.org. Retrieved April 12, 2013. 
  2. "Shahid Nadeem, Sarmad Khoosat produce drama on Manto's life". forpakistan.org. Retrieved 13 April 2013. 
  3. "Selected Plays, Author: Shahid Nadeem, Publisher: OUP". oup.com. Retrieved 14 April 2013.