ਅਤਰੀ ਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਤਰੀ ਕਰ ਲੰਮੇ ਕਾਨੂੰਨੀ ਸੰਘਰਸ਼ ਤੋਂ ਬਾਅਦ ਸਿਵਲ ਸਰਵਿਸ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੀ ਭਾਰਤ ਦੀ ਪਹਿਲੀ ਟਰਾਂਸਜੈਂਡਰ ਹੈ।[1][2][3]

ਮੁੱਢਲਾ ਜੀਵਨ[ਸੋਧੋ]

ਅਤਰੀ ਆਪਣੇ ਪਰਿਵਾਰ ਨਾਲ ਹੁਗਲੀ ਦੀ ਤ੍ਰਿਬੇਣੀ ਵਿੱਚ ਰਹਿੰਦੀ ਹੈ, ਉਸ ਦੇ ਪਰਿਵਾਰ ਵਿੱਚ ਮਾਤਾ-ਪਿਤਾ, ਵੱਡਾ ਭਰਾ, ਉਸ ਦੀ ਪਤਨੀ ਅਤੇ ਪੁੱਤਰ ਸ਼ਾਮਲ ਹਨ। ਉਸਨੇ ਕਲਕੱਤਾ ਯੂਨੀਵਰਸਿਟੀ ਤੋਂ ਅੰਗਰੇਜ਼ੀ ਆਨਰਜ਼ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ, ਜਿਸ ਤੋਂ ਬਾਅਦ ਉਸਨੇ ਬਰਦਮਾਨ ਯੂਨੀਵਰਸਿਟੀ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਡਿਗਰੀ ਲਈ ਦਾਖ਼ਲਾ ਲੈ ਲਿਆ। ਉਹ ਕੁੰਤੀਘਾਟ ਵਿਖੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਹੈ।[4][5] ਕਾਰ ਬ੍ਰ੍ਤਾਤੀ ਬੰਦੀਪਾਧਿਆਏ ਦੀ ਇੰਸਟੀਚਿਊਟ ਵਿੱਚ ਭਾਸ਼ਣ ਦੀ ਵਿਦਿਆਰਥਣ ਹੈ ਅਤੇ ਨਾਵਲ ਪੜ੍ਹਨਾ ਪਸੰਦ ਕਰਦੀ ਹੈ।[4][5]

ਹਵਾਲੇ[ਸੋਧੋ]

  1. "Transgender to Write UPSC Exam in Bengal for the First Time". The Better India (in ਅੰਗਰੇਜ਼ੀ (ਅਮਰੀਕੀ)). 2018-03-03. Retrieved 2018-04-21.
  2. "Atri Kar vs The Union Of India & Ors on 16 March, 2017". indiankanoon.org. Retrieved 2018-04-21.
  3. "Bengal's Atri Kar, First Transgender to take UPSC exam in 'other' category". www.shethepeople.tv (in ਅੰਗਰੇਜ਼ੀ (ਅਮਰੀਕੀ)). Retrieved 2018-04-21.
  4. 4.0 4.1 "Meet Atri Kar, The 27-YO Transgender Who Fought For A Third Option On Forms To Identify Her Sex". indiatimes.com (in ਅੰਗਰੇਜ਼ੀ). Retrieved 2018-04-21.
  5. 5.0 5.1 ScoopWhoop (2017-01-20). "Meet Atri Kar, The First Transgender Person In India To Appear In A Civil Service Exam". ScoopWhoop (in ਅੰਗਰੇਜ਼ੀ). Retrieved 2018-04-21.