ਅਤੈ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਤੈ ਸਿੰਘ
Atai Singh Punjabi writer.JPG

ਜਨਮ:
ਪਿੰਡ ਨੱਥੂ ਕੇ ਬੁਰਜ, ਜ਼ਿਲ੍ਹਾ ਅਮ੍ਰਿਤਸਰ
ਕਾਰਜ_ਖੇਤਰ:ਅਧਿਆਪਨ ਅਤੇ ਕਵੀ
ਰਾਸ਼ਟਰੀਅਤਾ:ਹਿੰਦੁਸਤਾਨੀ
ਭਾਸ਼ਾ:ਪੰਜਾਬੀ
ਵਿਧਾ:ਕਵਿਤਾ
ਵਿਸ਼ਾ:ਪੰਜਾਬੀਅਤ ਅਤੇ ਸਮਾਜਕ ਸਰੋਕਾਰ

ਅਤੈ ਸਿੰਘ ਪੰਜਾਬੀ ਦਾ ਇੱਕ ਨਾਮਵਰ ਲੇਖਕ ਹੈ। ਉਹ ਪਿੰਡ ਬੁਰਜ ਨੱਥੂ ਕੇ ਦਾ ਜੰਮਪਲ਼ ਹੈ। ਸ੍ਰੀ ਅਤੈ ਸਿੰਘ ਦੀ ਪੰਜਾਬੀ ਕਵਿਤਾ ਦੀ ਇੱਕ ਪੁਸਤਕ ਉੱਨੀ ਇੱਕੀ[1] ਪ੍ਰਕਾਸ਼ਤ ਹੋਈ ਹੈ। ਉਸ ਨੇ ਭਗਤ ਪੂਰਨ ਸਿੰਘ ਦੀ ਜੀਵਨੀ ਵੀ ਲਿਖੀ ਹੈ ਜਿਸਦਾ ਸਿਰਲੇਖ ਪੂਰਨ ਦਰਵੇਸ਼ (ਕਿਤਾਬ) ਹੈ। ਇਸ ਦੇ ਆਧਾਰ ਤੇ ਹੈ ਪੰਜਾਬੀ ਦੀ ਫਿਲਮ ਇਹ ਜਨਮ ਤੁਮਾਰੇ ਲੇਖੇ ਬਣੀ ਹੈ।

ਪੁਸਤਕਾਂ[ਸੋਧੋ]

ਹਵਾਲੇ[ਸੋਧੋ]