ਅਥਲੈਟਿਕ ਕਲੱਬ ਬਿਲਬੂ
ਦਿੱਖ
| ਪੂਰਾ ਨਾਮ | ਅਥਲੈਟਿਕ ਕਲੱਬ ਬਿਲਬੂ | ||
|---|---|---|---|
| ਸੰਖੇਪ | ਲੋਸ ਲਿਓਨੇਸ | ||
| ਸਥਾਪਨਾ | 1898. 07. 18[1] | ||
| ਮੈਦਾਨ | ਸਨ ਮਾਮੇਸ, ਬਿਲਬੂ | ||
| ਸਮਰੱਥਾ | 53,289[2] | ||
| ਪ੍ਰਧਾਨ | ਜੋਸੁ ਉਰੁਤੀ | ||
| ਪ੍ਰਬੰਧਕ | ਅਰਲੈਸਟੋ ਵਲਵਰਦੇ | ||
| ਲੀਗ | ਲਾ ਲੀਗ | ||
| ਵੈੱਬਸਾਈਟ | Club website | ||
|
| |||
ਅਥਲੈਟਿਕ ਕਲੱਬ ਬਿਲਬੂ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ, ਇਹ ਬਿਲਬੂ, ਸਪੇਨ ਵਿਖੇ ਸਥਿਤ ਹੈ। ਇਹ ਸਨ ਮਾਮੇਸ, ਬਿਲਬੂ ਅਧਾਰਿਤ ਕਲੱਬ ਹੈ[1], ਜੋ ਲਾ-ਲੀਗ ਵਿੱਚ ਖੇਡਦਾ ਹੈ।
ਕਿੱਟ ਦਾ ਵਿਕਾਸ
[ਸੋਧੋ]| 1903 | 1910 | 1913 | 1950 | 1970 | 1982 | 1996 | 2004 | 2015 |
|---|---|---|---|---|---|---|---|---|
ਸ਼ਰਟ ਸਪਾਂਸਰ ਅਤੇ ਨਿਰਮਾਣਕਾਰ
[ਸੋਧੋ]| ਕਾਲ[3] | ਕਿੱਟ ਦਾ ਨਿਰਮਾਣਕਾਰ[3] | ਸ਼ਰਟ ਸਪਾਂਸਰ[3] |
|---|---|---|
| 1982–1990 | ਐਡੀਡਾਸ | ਕੋਈ ਨਹੀਂ |
| 1990–1999 | ਕੱਪਾ | |
| 1999–2001 | ਐਡੀਡਾਸ | |
| 2001–2008 | 100% Athletic | |
| 2008–2009 | ਪੈਟਰੋਨੌਰ | |
| 2009–2013 | ਉਮਬਰੋ | |
| 2013– | ਨਾਈਕ |
ਸਨਮਾਨ
[ਸੋਧੋ]ਮਰਦਾਂ ਦਾ ਫੁੱਟਬਾਲ
[ਸੋਧੋ]ਘਰੇਲੂ
[ਸੋਧੋ]- ਲਾ ਲੀਗਾ (8): 1929–30, 1930–31, 1933–34, 1935–36, 1942–43, 1955–56, 1982–83, 1983–84
- ਕੋਪਾ ਡੇਲ ਰੇ (24): 1903, 1904, 1910, 1911, 1914, 1915, 1916, 1921, 1923, 1930, 1931, 1932, 1933, 1943, 1944, 1944–45, 1949–50, 1955, 1956, 1958, 1969, 1972–73, 1983–84[note 1], 2023-24
- ਸੁਪਰਕੋਪਾ ਦੇ ਐਸਪਾਨਾ (3): 1984,[4] 2015, 2021
- ਕੋਪਾ ਏਵਾ ਦੁਆਰਤੇ (1):[5] 1950[6]
- ਕੋਰੋਨੇਸ਼ਨ ਕੱਪ (1): 1902
ਔਰਤਾਂ ਦਾ ਫੁੱਟਬਾਲ
[ਸੋਧੋ]ਹਵਾਲੇ
[ਸੋਧੋ]- 1 2 brief info
- ↑ UEFA EURO 2020 Evaluation Report
- 1 2 3 "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2010-12-05. Retrieved 2016-06-22.
- ↑ Won Copa del Rey and La Liga.
- ↑ Note:"Eva Duarte Cup" competition was the predecessor of the current "Spanish Supercup", because they face the league champion against the champion of the "Copa del Rey".
- ↑ The Copa Eva Duarte was only recognized and organized with that name by the RFEF from 1947 until 1953, and therefore Athletic Bilbao's runners-up medal in the "Copa de Oro Argentina" of 1945 is not included in this count.
ਬਾਹਰੀ ਕੜੀਆਂ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਅਥਲੇਟਿਕ ਕਲੱਬ ਬਿਲਬੂ ਨਾਲ ਸਬੰਧਤ ਮੀਡੀਆ ਹੈ।
- ਅਥਲੇਟਿਕ ਕਲੱਬ ਬਿਲਬੂ ਦੀ ਅਧਿਕਾਰਕ ਵੈੱਬਸਾਈਟ Archived 2015-01-04 at the Wayback Machine.
- ਸਨ ਮਾਮੇਸ ਸਟੇਡੀਅਮ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ The number of Copa wins Athletic Club have been credited with is disputed. The 1902 competition was won by Bizcaya, a team made up of players from Athletic Club and Bilbao FC. In 1903 these two clubs merged as Athletic Club. The 1902 cup is on display in the Athletic museum and the club includes it in its own honour list. However LFP and RFEF official statistics do not include this as an Athletic win.
<ref> tags exist for a group named "note", but no corresponding <references group="note"/> tag was found.