ਐਡੀਡਾਸ
Jump to navigation
Jump to search
![]() | |
ਕਿਸਮ | Aktiengesellschaft |
---|---|
ਮੁੱਖ ਦਫ਼ਤਰ | ਹਰਜੋਗੇਨਾਉਰਚ, ਜਰਮਨੀ |
ਸੇਵਾ ਖੇਤਰ | Worldwide |
ਮੁੱਖ ਲੋਕ | Igor Landau (Chairman) Herbert Hainer (CEO) |
ਉਦਯੋਗ | Apparel, accessories |
ਉਤਪਾਦ | Footwear, sportswear, sports equipment, toiletries |
ਰੈਵੇਨਿਊ | ![]() |
ਆਪਰੇਟਿੰਗ ਆਮਦਨ | ![]() |
ਮੁਨਾਫ਼ਾ | ![]() |
ਕੁੱਲ ਜਾਇਦਾਦ | ![]() |
Total equity | ![]() |
ਮੁਲਾਜ਼ਮ | 53,731 (2014)[1] |
ਉਪਸੰਗੀ | Reebok, Runtastic |
ਐਡੀਡਾਸ ਇੱਕ ਜਰਮਨ ਬਹੁਕੌਮੀ ਕਾਰਪੋਰੇਸ਼ਨ ਹੈ ਜਿਹੜੀ ਕਿ ਖੇਡਾਂ ਲਈ ਕੱਪੜੇ, ਬੂਟ ਅਤੇ ਹੋਰ ਲੋੜੀਂਦਾ ਸਮਾਨ ਬਣਾਉਂਦੀ ਹੈ। ਇਹ ਕੰਪਨੀ ਹਰਜੋਗੇਨਾਉਰਚ, ਬਾਈਆਨ, ਜਰਮਨੀ ਆਧਾਰਿਤ ਹੈ।