ਅਦਾਮਬੱਕਮ ਝੀਲ

ਗੁਣਕ: 12°59′12″N 80°11′47″E / 12.9868°N 80.1964°E / 12.9868; 80.1964
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਦਾਮਬੱਕਮ ਝੀਲ
ਸਥਿਤੀਚੇਨਈ ਜ਼ਿਲ੍ਹਾ, ਤਾਮਿਲਨਾਡੂ, ਭਾਰਤ
ਗੁਣਕ12°59′12″N 80°11′47″E / 12.9868°N 80.1964°E / 12.9868; 80.1964
Typeਝੀਲ

ਅਦਾਮਬੱਕਮ ਝੀਲ ਚੇਨਈ ਜ਼ਿਲ੍ਹੇ, ਤਾਮਿਲਨਾਡੂ ਵਿੱਚ ਪੈਂਦੀ ਇੱਕ ਝੀਲ ਹੈ। ਇਹ ਝੀਲ ਚੇਨਈ ਦੇ ਨੇੜੇ ਪੈਂਦੇ ਇਲਾਕੇ, ਅਦਾਮਬੱਕਮ ਦੇ ਖੇਤਰ ਨੂੰ ਇਥੋਂ ਨਾਮ ਮਿਲਿਆ ਹੈ ।

ਚੇਨਈ ਮਾਨਸੂਨ ਦੇ ਸਮੇਂ[ਸੋਧੋ]

ਇਹ ਝੀਲ ਮੌਨਸੂਨ ਦੀ ਬਾਰਿਸ਼ ਦੇ ਸਮੇਂ ਹੜ੍ਹ ਦੇ ਪਾਣੀ ਦੇ ਨਿਕਲਣ ਲਈ ਜਗ੍ਹਾ ਵੀ ਪ੍ਰਦਾਨ ਕਰਦੀ ਹੈ। ਇਸ ਕਰਕੇ ਇਹ ਝੀਲ ਬਹੁਤ ਹੀ ਮਹੱਤਵਪੂਰਨ, ਜਿਵੇਂ ਕਿ ਚੇਨਈ ਜ਼ਿਲ੍ਹੇ ਦੀਆਂ ਬਾਕੀ ਸਾਰੀ ਝੀਲਾਂ। ਪਰ ਝੀਲ ਦੇ ਅੰਦਰ ਅਤੇ ਆਸੇ ਪਾਸੇ ਦੇ ਖੇਤਰਾਂ 'ਤੇ ਕਬਜ਼ਾ ਕਰ ਰਿਹਾ ਵਾਟਰ ਹਾਈਕਿੰਥ ਇਸ ਦੇ ਨੇੜੇ ਦੇ ਲੋਕਾਂ ਲਈ ਇੱਕ ਵੱਡੀ ਚਿੰਤਾ ਹੈ, ਕਿਉਂਕਿ ਇਹ ਹੜ੍ਹ ਦੇ ਪਾਣੀ ਨੂੰ ਕੁਝ ਹੱਦ ਤੱਕ ਬਰਕਰਾਰ ਰੱਖਦਾ ਹੈ।

ਝੀਲ 'ਤੇ ਸਵੈਇੱਛਤ ਯਤਨ[ਸੋਧੋ]

ਈਐਫਆਈ (ਇੰਡੀਆ ਦਾ ਵਾਤਾਵਰਣਵਾਦੀ ਫਾਊਂਡੇਸ਼ਨ) ਹੋਰ ਸਮਾਜਿਕ ਸਮੂਹਾਂ ਦੇ ਨਾਲ ਝੀਲ 'ਤੇ ਆਪ ਦੀ ਇੱਛਾ ਨਾਲ ਸੇਵਾ ਕਰਣ ਦੇ ਲਈ ਸਰਗਰਮ ਹੈ। ਕਈ ਹਫਤੇ ਦੇ ਅਖੀਰ ਵਿੱਚ ਵਲੰਟੀਅਰਾਂ ਨੇ ਹੱਥੀਂ ਝੀਲ ਦੀ ਸਫਾਈ ਕੀਤੀ ਸੀ। [1]

ਹਵਾਲੇ[ਸੋਧੋ]

  1. Swaminathan, T. s Atul (27 February 2016). "EFI to take up 'scientific restoration' of lakes". The Hindu.