ਅਧਰਮ
ਦਿੱਖ
ਅਧਮ ਧਰਮ ਦੇ ਬਿਲਕੁਲ ਉਲਟ ਹੁੰਦਾ ਹੈ। ਸ਼੍ਰੀ ਭਗਵਦ ਪੁਰਾਣ ਅਨੁਸਾਰ ਅਧਰਮ ਦੀਆਂ ਪੰਜ ਸ਼ਾਖਾਵਾਂ ਹਨ।[1]
1. ਵਿਧਰਮ
2. ਪਰਧਰਮ
3. ਉਪਮਾ
4.ਪ੍ਰਭਾਵ
5. ਧੋਖਾ
ਵਿਧਰਮ
[ਸੋਧੋ]ਜਿਸ ਧਾਰਮਿਕ ਕੰਮ ਨੂੰ ਬੁਧੀ ਨਾਲ ਕਰਨ 'ਤੇ ਕੰਮ ਵਿੱਚ ਸਮੱਸਿਆ ਆਵੇ।
ਪਰਧਰਮ
[ਸੋਧੋ]ਕਿਸੇ ਹੋਰ ਪੁਰਸ਼ ਦੁਆਰਾ ਦਿੱਤੇ ਉਪਦੇਸ਼ ਨੂੰ ਕਿਸੇ ਹੋਰ ਪੁਰਸ਼ ਵਾਸਤੇ ਵਰਤਣਾ ਪਰਧਰਮ ਅਖਵਾਉਂਦਾ ਹੈ।
ਉਪਮਾ
[ਸੋਧੋ]ਪਖੰਡ ਅਤੇ ਘਮੰਡ ਉਪਮਾ ਅਖਵਾਉਂਦਾ ਹੈ।
ਪ੍ਰਭਾਵ
[ਸੋਧੋ]ਮਨੁੱਖ ਆਪਣੇ ਆਸ਼ਰਮ ਦੇ ਉਲਟ ਸਹਿਜ ਧਰਮ ਮੰਨ ਲੈਂਦਾ ਹੈ।
ਹਵਾਲੇ
[ਸੋਧੋ]- ↑ श्रीमद्भागवत महापुराण, स्कन्ध-७, अध्याय-१५, श्लोक-१२