ਸਮੱਗਰੀ 'ਤੇ ਜਾਓ

ਅਨਮੋਲ ਕੇ. ਸੀ.

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਨਮੋਲ ਕੇ. ਸੀ. ਸਾਈ ਸਚਿਨ
अनमोल के.सी.
ਡਰੀਮਜ਼ ਫਿਲਮ ਦੀ ਪਾਰਟੀ 'ਤੇ ਕੇ ਸੀ
ਜਨਮ (1994-03-30) ਮਾਰਚ 30, 1994 (ਉਮਰ 30)
ਰਾਸ਼ਟਰੀਅਤਾਨੇਪਾਲੀ
ਅਲਮਾ ਮਾਤਰਮਾਲਪੀ ਇੰਟਰਨੈਸ਼ਨਲ ਕਾਲਜ[1]
ਪੇਸ਼ਾਅਦਾਕਾਰ, ਫਿਲਮ ਨਿਰਮਾਤਾ
ਸਰਗਰਮੀ ਦੇ ਸਾਲ2013 – ਹੁਣ ਤੱਕ
Parentਭੂਵਨ ਕੇ ਸੀ ਸੁਸ਼ਮਿਤਾ ਬੋਮਜਨ

ਅਨਮੋਲ ਕੇ. ਸੀ. (Nepali: अनमोल के.सी.) ਇੱਕ ਨੇਪਾਲੀ ਅਦਾਕਾਰ ਅਤੇ ਨਿਰਮਾਤਾ ਹੈ ਜੋ ਨੇਪਾਲੀ ਫਿਲਮ ਉਦਯੋਗ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਉਹ ਕਠਮੰਡੂ, ਨੇਪਾਲ ਵਿਖੇ ਰਹਿ ਰਿਹਾ ਹੈ।, ਨੈਸ਼ਨਲ ਅਦਾਕਾਰ ਰੀਜਨ ਬਾਲਾ ਤੋਂ ਪ੍ਰੇਰਿਤ ਅਨਮੋਲ ਨੇ ਜੈਰੀ[2] ਡਰੀਮਜ਼, ਗਜਾਲੂ ਅਤੇ ਕਰੀ ਵਰਗਿਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।.ਉਸ ਨੇ 2013 ਵਿੱਚ ਫਿਲਮ ਹੋਸਟਲ ਰਾਹੀਂਆਪਣੇ ਅਦਾਕਾਰੀ ਸਫਰ ਦੀ ਸ਼ੁਰੂਆਤ ਕੀਤੀ, ਜੋ ਕਿ ਵਪਾਰਿਕ ਤੌਰ 'ਤੇ ਕਾਮਯਾਬ ਰਹੀ। ਆਧੁਨਿਕ ਨੇਪਾਲੀ ਫਿਲਮ ਇੰਡਸਟਰੀ ਵਿੱਚ ਪ੍ਰਸਿੱਧ ਅਤੇ ਕਈ ਪੁਰਸਕਾਰ ਪ੍ਰਾਪਤ ਕਰਨ ਵਾਲਾ, ਕੇ.ਕੇ. ਨੇਪਾਲ ਵਿੱਚ ਸਭ ਤੋਂ ਵੱਧ ਤਨਖ਼ਾਹ ਪ੍ਰਾਪਤ ਕਰਨ ਵਾਲੇ ਅਤੇ ਵਪਾਰਕ ਸਫਲ ਅਭਿਨੇਤਾਵਾਂ ਵਿਚੋਂ ਇੱਕ ਹੈ।[3] ਨੇਪਾਲ ਅਤੇ ਦੁਨੀਆ ਭਰ ਵਿੱਚ ਵੱਸਦੇ ਨੇਪਾਲੀਆਂ ਵਿੱਚ ਉਸਦੇ ਬਹੁਤ ਪ੍ਰਸ਼ੰਸ਼ਕ ਹਨ। ਉਹ ਨੇਪਾਲੀ ਫਿਲਮ ਦੇ ਇਤਿਹਾਸ ਵਿੱਚ ਇਕੋ ਅਦਾਕਾਰ ਹੈ ਜਿਸ ਦੀਆਂ ਫਿਲਮਾਂ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਵਪਾਰਿਕ ਤੌਰ'ਤੇ ਸਫ਼ਲਤਾਪੂਰਵਕ ਰਹੀਆਂ ਹਨ।

ਫਿਲਮਾਂ

[ਸੋਧੋ]

ਜਿਹੜੀਆਂ ਫਿਲਮਾਂ ਅਜੇ ਰਿਲੀਜ਼ ਨਹੀਂ ਹੋਈਆਂ
Documentary release ਦਸਤਾਵੇਜ਼ੀ ਰੀਲਿਜ਼

ੲੇ ਮੇਰੋ ਹੳਜੂਰ 3 ਬੈਚਲਰ ਬੰਟੀ

ਸਾਲ ਫਿਲਮ ਭੂਮਿਕਾ ਨਿਰਦੇਸ਼ਕ ਨੋਟ
2008 ਸੁਪਰਸਟਾਰ - ਗਾਇਕ ਨਿਰਮਾਤਾ ਦੇ ਤੌਰ 'ਤੇ
2012 ਸਾਥੀ ਮਾ ਟਿਮਰੋ - ਮਹਿਮਾਨ ਭੂਮਿਕਾ
2013 ਹੋਸਟਲ ਆਦਿਤਿਆ ਬਿਕਰਮ ਰਾਣਾ ਹੇਮ ਰਾਜ ਬੀ ਸੀ
2014 ਜੈਰੀ ਜੈਰੀ ਜੇ ਬੀ ਰਾਣਾ
ਹੇਮ ਰਾਜ ਬੀ ਸੀ
2016 ਡਰੀਮਜ਼ ਅਵੀਰ ਭੁਵਾਨ ਕੇ.ਸੀ
2016 ਗਜਾਲੂ
ਆਰਵ ਹੇਮ ਰਾਜ ਬੀ ਸੀ
2016 ਮਾ ਤਾ ਤਿਮਾਰੀ ਹੂ - ਨਿਰਮਾਤਾ ਦੇ ਤੌਰ 'ਤੇ
2018 ਕਰੀ ਅਭੈ ਸੁਰਿੰਦਰ ਪਾਉਦਲ ਅਸਾਕਾਰਾ ਦੇ ਤੌਰ 'ਤੇ
2019 ਕੈਪਟਨ ਇਸ਼ਾਨ ਦਿਵਾਕਾਰ ਭੱਟਤਰ ਫੁੱਟਬਾਲਰ ਭਾਰਤ ਖਵਾਸ ਲਾਈਫ ਦੇ ਜੀਵਨ 'ਤੇ ਅਧਾਰ ਤੇ[4]

[5]

2020 ਝਰਨਾ ਥਾਪਾ
2020 ਬੰਟੀ ਮਿਲਨ ਚਾਮਸ

ਹਵਾਲੇ

[ਸੋਧੋ]
  1. "Born to an Ace – Teenz". Archived from the original on ਦਸੰਬਰ 5, 2014. Retrieved November 27, 2014. {{cite web}}: Unknown parameter |dead-url= ignored (|url-status= suggested) (help)
  2. MyRepublica Staff (November 14, 2014). "5 things about Anmol K.C." Myrepublica.com. Retrieved November 27, 2014.
  3. "Anmol KC Biography". BioFamous.
  4. "Anmol KC – Highest Paid Nepali Actor". movies.channelnepal.com. Archived from the original on 2016-07-31. Retrieved 2018-11-01. {{cite web}}: Unknown parameter |dead-url= ignored (|url-status= suggested) (help)
  5. "Kesar Nepali Movie Announced with Anmol KC". nepalimovieshub.com. Archived from the original on 25 March 2016. Retrieved 23 March 2016. {{cite web}}: |archive-date= / |archive-url= timestamp mismatch; 21 ਅਗਸਤ 2016 suggested (help)