ਅਨਮੋਲ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨਮੋਲ ਮਲਿਕ
ਉਰਫ਼ਅਨਮੋਲ ਮਲਿਕ
ਜਨਮਫਰਵਰੀ 5, 1990 (ਉਮਰ 27)
ਮੁੰਬਈ , ਮਹਾਰਾਸ਼ਟਰ, ਭਾਰਤ
ਕਿੱਤਾਪਲੇਬੈਕ ਗਾਇਕਾ
ਸਰਗਰਮੀ ਦੇ ਸਾਲ1995–ਹੁਣ ਤੱਕ

ਅਨਮੋਲ ਮਲਿਕ ਇੱਕ ਭਾਰਤ ਪਲੇਬੈਕ ਗਾਇਕਾ ਅਤੇ ਗੀਤਕਾਰ ਹੈ ਜੋ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰਦੀ ਹੈ.

ਕੈਰੀਅਰ[ਸੋਧੋ]

ਅਨਮੋਲ ਮਲਿਕ ਫਿਲਮ ਬਿਲੀ ਨੰ. 1 ਰਾਹੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ. ਇਸਨੇ 5 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਗਾਣਾ ਰਿਕਾਰਡ ਕੀਤਾ. ਇਸ ਤੋਂ ਬਾਅਦ ਹੋਰ ਫਿਲਮਾਂ ਦੁਆਰਾ ਅਨਮੋਲ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਗਾਏ, ਗੀਤ ਜਿਵੇਂ ਮੇਲਾ "ਅਤੇ" ਬਾਦਲ ਵਿੱਚ ਕੰਮ ਕੀਤਾ .[1]

ਹਵਾਲੇ[ਸੋਧੋ]

  1. "Anmoll Mallik: I'm the most comfortable in a recording studio". The Times of India. Retrieved 25 September 2015.