ਅਨਾਸੂਯਾ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨਾਸੂਯਾ ਦੇਵੀ
Jillellamudi Amma, Mother of All(Viswajanani).jpg
ਜਨਮAnasuya
(1923-03-28)28 ਮਾਰਚ 1923
ਮੰਨਵਾ, ਮੰਨਵਾ ਪੰਚਾਇਤ, ਗੁੰਟੂਰ ਜ਼ਿਲ੍ਹਾ, (ਹੁਣ ਆਂਧਰਾ ਪ੍ਰਦੇਸ਼), ਭਾਰਤ
ਮੌਤ12 ਜੂਨ 1985(1985-06-12) (ਉਮਰ 62)
ਜਿੱਲੇਲਾਮੁਦੀ, ਆਂਧਰਾ ਪ੍ਰਦੇਸ਼, ਭਾਰਤ

ਮਾਤਰੁਸਰੀ ਅਨਾਸੂਯਾ ਦੇਵੀ (ਜਨਮ 28 ਮਾਰਚ 1923 – 1985), ਜਿਸਨੂੰ ਬਤੌਰ ਅੰਮਾ ["ਮਾਤਾ"] ਵੀ ਜਾਣਿਆ ਜਾਂਦਾ ਸੀ, ਇੱਕ ਭਾਰਤੀ ਅਧਿਆਤਮਿਕ ਗੁਰੂ ਸੀ ਜੋ ਆਂਧਰਾ ਪ੍ਰਦੇਸ਼ ਤੋਂ ਸੀ। 

ਮੌਤ[ਸੋਧੋ]

Amma ਦੀ ਮੌਤ 12 ਜੂਨ 1985 ਨੂੰ ਹੋਈ। ਇੱਕ ਮੰਦਰ ਅਨਾਸੂਏਸ਼ਵਰਾਲਾਯਮ ਬਣਾਇਆ ਗਿਆ ਸੀ, ਜਿਸ ਵਿੱਚ 1987 ਵਿੱਚ ਅੰਮਾ ਦਾ ਇੱਕ ਵੱਡੇ ਅਕਾਰ ਦਾ ਬੁੱਤ ਬਣਾਇਆ ਗਿਆ ਸੀ।

ਇਹ ਵੀ ਦੇਖੋ[ਸੋਧੋ]

  • ਸ਼੍ਰੀ ਵਿਸ਼ਵਾਜਨਨੀ ਪ੍ਰੀਸ਼ਟ 

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]