ਅਨਿਰੁੱਧ ਬਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਨਿਰੁੱਧ ਬਹਿਲ (ਜਨਮ ਅੰ. 1967) ਅਲਾਹਾਬਾਦ ਵਿੱਚ ਪੈਦਾ ਹੋਇਆ, ਇੱਕ ਭਾਰਤੀ ਖਬਰ ਵੈਬਸਾਈਟ ਅਤੇ ਟੈਲੀਵਿਜ਼ਨ ਪ੍ਰੋਡਕਸ਼ਨ ਹਾਊਸ ਕੋਬਰਾਪੋਸਟ ਦਾ ਸੰਸਥਾਪਕ ਅਤੇ ਸੰਪਾਦਕ ਹੈ। ਪਹਿਲਾਂ, ਉਸਨੇ ਹੋਰਨਾਂ ਪ੍ਰਕਾਸ਼ਨਾਵਾਂ ਦੇ ਇਲਾਵਾ ਇੰਡੀਆ ਟੂਡੇ, ਆਉਟਲੁੱਕ, ਡਾਊਨ ਟੂ ਅਰਥ ਅਤੇ ਫਾਈਨੈਂਸ਼ੀਅਲ ਐਕਸਪ੍ਰੈਸ ਦੇ ਲਈ ਕੰਮ ਕੀਤਾ ਹੈ। ਉਹ ਤਹਿਲਕਾ ਦੀ ਵੀ ਸਹਿ-ਸੰਸਥਾਪਕ ਹੈ। ਤਹਿਲਕਾ ਵਿੱਚ ਬਹਿਲ ਨੇ ਇੱਕ ਗੁਪਤ ਖੋਜ ਪ੍ਰਕਿਰਿਆ ਕੀਤੀ ਜਿਸ ਨੇ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਨੂੰ ਮੈਚ ਹਾਰਨ ਲਈ ਰਿਸ਼ਵਤ ਲੈਂਦੇ ਹੋਏ ਕੈਮਰੇ ਤੇ ਫੜ ਲਿਆ। ਇਸ ਦੇ ਨਤੀਜੇ ਵਜੋਂ ਭਾਰਤੀ ਕ੍ਰਿਕਟ ਵਿੱਚ ਮੈਚ ਫਿਕਸਿੰਗ ਤੇ ਕਈ ਲੜੀਵਾਰ ਲੇਖ ਛਾਪੇ ਗਏ, ਜੋ ਕਿ ਅੰਤ ਵਿੱਚ ਇੱਕ ਕਿਤਾਬ - ਫ਼ਾਲਨ ਹੀਰੋਜ਼ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਏ। ਬਹਿਲ ਓਪਰੇਸ਼ਨ ਵੈਸਟ ਐਂਡ ਵਿੱਚ ਇੱਕ ਹੋਰ ਜਾਸੂਸ ਕਾਰਵਾਈ ਲਈ ਵੀ ਜਾਣਿਆ ਜਾਂਦਾ ਹੈ। 2003 ਵਿੱਚ, ਉਹਤਹਿਲਕਾ ਛੱਡ ਗਿਆ ਸੀ।

2003 ਵਿਚ, ਬਹਿਲ ਨੇ ਇੱਕ ਜਾਸੂਸੀ ਥ੍ਰਿਲਰ ਬੰਕਰ 13 ਲਿਖਿਆ, ਜਿਸ ਨੇ ਲਿਟਰੇਰੀ ਰਿਵਿਊ ਦਾ ਬੈਡ ਸੈਕਸ ਇਨ ਫਿਕਸ਼ਨ ਅਵਾਰਡ ਜਿੱਤਿਆ।

2008 ਵਿਚ, ਉਸ ਨੇ ਚੈਨਲ ਵੀ ਲਈ ਟੋਨੀ ਬੀ ਸ਼ੋ ਦੀ ਹੋਸਟਿੰਗ ਸ਼ੁਰੂ ਕੀਤੀ।[1][2][3][4][5][6][7] ਵਿਅੰਗਮਈ ਹਿੰਦੀ ਫ਼ਿਲਮ ਐਲ.ਐਸ.ਡੀ. ਵਿਚ, ਪ੍ਰਭਾਤ ਨਾਂ ਦਾ ਇੱਕ ਨੌਜਵਾਨ ਕਿਰਦਾਰ ਇੱਕ ਤਹਿਲਕਾ-ਨੁਮਾ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸਤਾਇਆ ਜਾਂਦਾ ਹੈ। ਇਹ ਅਨਿਰੁਧ ਬਹਿਲ ਤੇ ਆਧਾਰਿਤ ਹੈ।[8]

ਹਵਾਲੇ[ਸੋਧੋ]

  1. Zaitchik, Alexander (19 November 2006). "Aniruddha Bahal: The King of Sting". The Independent. Retrieved 9 February 2010.
  2. "Caught on camera". Indian Express. 30 December 2009. Retrieved 9 February 2010.
  3. Tejpal, Tarun (7 March 2004). "For whom the bell tolls". Tehelka. Archived from the original on 3 ਫ਼ਰਵਰੀ 2010. Retrieved 9 February 2010. {{cite web}}: Unknown parameter |dead-url= ignored (|url-status= suggested) (help)
  4. Reddy, Sheela (9 June 2003). "10 Questions Aniruddha Bahal". Outlook. Archived from the original on 2014-12-12. Retrieved 12 December 2014. {{cite news}}: Unknown parameter |dead-url= ignored (|url-status= suggested) (help)
  5. "Bad sex writer laughs at victory". BBC. 3 December 2003. Retrieved 9 February 2010.
  6. Ganesan, Sharmila (21 September 2008). "Bathroom breaks and other leaks". Times of India. Retrieved 9 February 2010.
  7. Narayan, Manjula (11 October 2008). "Tony B Good". Tehelka. Archived from the original on 22 March 2012. Retrieved 9 February 2010. {{cite web}}: Unknown parameter |dead-url= ignored (|url-status= suggested) (help)
  8. L.S.D. Film Review