ਅਨੀਤਾ ਭਾਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਨੀਤਾ ਭਾਰਤੀ ਦਲਿਤ ਲੇਖਿਕਾ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੁੰਦੀ ਹੈ।[1][2][3] ਉਸਦੀ ਮੁੱਖ ਪਹਿਚਾਣ ਦਲਿਤ ਔਰਤਾਂ ਬਾਰੇ ਲਿਖਣ ਵਾਲੀ ਲੇਖਿਕਾ ਵਜੋਂ ਹੈ। ਦਲਿਤ ਸਾਹਿਤ ਦੀ ਆਲੋਚਕ ਹੋਣ ਕਾਰਨ ਵੀ ਉਸਦੀ ਅੱਡ ਪਹਿਚਾਣ ਹੈ।[4]

ਸਾਹਿਤਕ ਕੰਮ[ਸੋਧੋ]

ਸਮਾਜਿਕ ਕ੍ਰਾਂਤੀਕਾਰੀ: ਗਬਦੁ ਰਾਮ ਬਾਲਮੀਕੀ (ਜੀਵਨੀ)

ਸਨਮਾਨ[ਸੋਧੋ]

  • ਰਾਧਾਕ੍ਰਿਸ਼ਨ ਸ਼ਿਖਸਕ ਪੁਰਸਕਾਰ
  • ਇੰਦਿਰਾ ਗਾਂਧੀ ਸ਼ਿਖਸਕ ਸਨਮਾਨ
  • ਦਿੱਲੀ ਰਾਜ ਸ਼ਿਖ਼ਸਕ ਸਨਮਾਨ
  • ਬਿਰਸਾ ਮੁੰਡਾ ਸਨਮਾਨ
  • ਝਲਕਾਰੀ ਭਾਈ ਰਾਸ਼ਟਰੀਏ ਸੇਵਾ ਸਨਮਾਨ[5]

ਨਿੱਜੀ ਜ਼ਿੰਦਗੀ[ਸੋਧੋ]

ਅਨੀਤਾ ਭਾਰਤੀ ਦਾ ਵਿਆਹ ਰਾਜੀਵ ਆਰ ਸਿੰਘ ਨਾਲ ਹੋਇਆ[6] ਉਸਦਾ ਭਰਾ ਅਸੋਕ ਭਾਰਤੀ ਦਲਿਤ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਵਾਲਾਂ ਨਾਮੀ ਵਿਅਕਤੀ ਸੀ ਅਤੇ ਏਨਸੀਡੀਓਆਰ ਦਾ ਚੇਅਰਪਰਸਨ ਵੀ ਸੀ। ਇਹ ਸੰਸਥਾ ਦਲਿਤਾਂ ਲਈ ਕੰਮ ਕਰਦੀ ਸੀ। [7]

ਹੋਰ ਦੇਖੋ[ਸੋਧੋ]

  •   ਜਟਵ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]