ਅਨੀਤਾ ਰੇੱਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੀਤਾ ਰੇੱਡੀ
ਜਨਮਚੇਨਈ, ਤਮਿਲਨਾਡੂ, ਭਾਰਤ
ਪੇਸ਼ਾਸਮਾਜ ਸੇਵਿਕਾ
ਬੱਚੇਪੂਜਾ ਰੇੱਡੀ ਨਾਕਾਮੁਰਾ, ਸਿਧਾਰਥ ਰੇੱਡੀ, ਰਾਮ ਰੇੱਡੀ
ਮਾਤਾ-ਪਿਤਾਦਵਾਰਕਾਨਾਥ ਰੇੱਡੀ
ਰੰਜਿਨੀ ਰੇੱਡੀ
ਪੁਰਸਕਾਰਪਦਮ ਸ਼੍ਰੀ
ਮਹਿਲਾ ਸਾਧਕੀ ਅਵਾਰਡ
ਜੀਨ ਹੈਰਿਸ ਅਵਾਰਡ
ਵੁਮੈਨ ਅਚੀਵਰ ਅਵਾਰਡ
ਨਾਮਾ ਬੇਂਗਲੁਰੂ
ਪਰਸੀ ਅਵਾਰਡ
ਕੇਮਪੇਗੋਵੜਾ ਅਵਾਰਡ
ਲਾਈਫਟਾਈਮ ਅਚੀਵਮੈਂਟ ਅਵਾਰਡ
ਵੈੱਬਸਾਈਟOfficial web site

ਅਨੀਤਾ ਰੈੱਡੀ ਕਰਨਾਟਕ ਦੀ ਇੱਕ ਭਾਰਤੀ ਸਮਾਜਿਕ ਵਰਕਰ ਅਤੇ ਐਸੋਸੀਏਸ਼ਨ ਫਾਰ  ਵੋਲੰਟਰੀ ਐਕਸ਼ਨ ਐਂਡ ਸਰਵਿਸਸ  (AVAS) ਦੀ ਬਾਨੀ ਹੈ,[1][2] ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿਚਲੇ ਝੁੱਗੀ ਝੌਂਪੜੀਆਂ ਦੇ ਮੁੜ ਵਸੇਬੇ ਅਤੇ ਉੱਨਤੀ ਲਈ ਕੀਤੀਆਂ ਆਪਣੀਆਂ ਸੇਵਾਵਾਂ ਲਈ ਜਾਣੀ ਜਾਂਦੀ ਹੈ।[3] ਉਹ ਦੁਆਰਕਾ ਅਤੇ ਡਰਿਕ ਸੰਸਥਾਵਾਂ ਦੀ ਮੈਨੇਜਿੰਗ ਟਰੱਸਟੀ ਹੈ, ਇਹ ਸੰਸਥਾਵਾਂ ਬੱਚਿਆਂ ਦੀ ਸਿੱਖਿਆ ਅਤੇ ਔਰਤਾਂ ਦੀ ਰੋਜ਼ੀ ਬਾਰੇ ਕੰਮ ਕਰਦੀਆਂ ਹਨ। ਭਾਰਤ ਸਰਕਾਰ ਨੇ ਅਨੀਤਾ ਨੂੰ 2011 ਵਿੱਚ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ, ਪਦਮ ਸ਼੍ਰੀ, ਨਾਲ ਸਨਮਾਨਿਤ ਕੀਤਾ।[4]

ਜੀਵਨੀ[ਸੋਧੋ]

ਅਨੀਤਾ ਰੈੱਡੀ ਦਾ ਜਨਮ, ਚੇਨਈ, ਜੋ ਦੱਖਣ ਭਾਰਤੀ ਰਾਜ ਤਮਿਲਨਾਡੁ ਵਿੱਚ ਹੈ, ਵਿੱਚ ਇੱਕ ਅਮੀਰ ਪਰਿਵਾਰ ਵਿੱਖੇ ਰੰਜਿਨੀ ਰੇੱਡੀ ਅਤੇ ਦਵਾਰਕਾਨਾਥ ਰੇੱਡੀ, ਇੱਕ ਉਦਯੋਗਪਤੀ ਅਤੇ ਲੋਕਤੰਤਰਵਾਦੀ, ਦੇ ਘਰ ਹੋਇਆ।[5] ਉਸਦੀ ਸਕੂਲੀ ਪੜ੍ਹਾਈ ਰਿਸ਼ੀ ਵੈਲੀ ਸਕੂਲ, ਆਂਧਰਾ ਪ੍ਰਦੇਸ਼ ਵਿੱਖੇ ਅਤੇ ਵੀ.ਸੀ.ਸੀ ਕਾਲਜ ਤੋਂ ਪੜ੍ਹਾਈ ਕੀਤੀ, ਬਾਅਦ ਵਿੱਚ ਉਹ ਕੈਲੀਫੋਰਨੀਆ, ਯੂ.ਐਸ.ਏ ਚਲੀ ਗਈ। ਇਸ ਤੋਂ ਬਾਅਦ ਉਸਨੇ ਆਪਣੇ ਬਚਪਨ ਦੇ ਦੋਸਤ, ਪ੍ਰਤਾਪ ਰੇੱਡੀ, ਕਰਨਾਟਕ ਦੇ ਪਹਿਲੇ ਮੁੱਖ ਮੰਤਰੀ ਕੇ. ਚੇਨਗਾਲਾਰੀਆ ਰੇੱਡੀ ਦਾ ਪੁੱਤਰ, ਨਾਲ ਵਿਆਹ ਕਰਵਾ ਲਿਆ।

ਅਵਾਰਡ ਅਤੇ ਸਨਮਾਨ[ਸੋਧੋ]

ਅਨੀਤਾ ਰੇੱਡੀ 1997 ਵਿੱਚ ਮਹਿਲਾ ਸਾਧਕੀ ਅਵਾਰਡ ਪ੍ਰਾਪਤਕਰਤਾ ਹੈ। ਰੋਟਰੀ ਇੰਟਰਨੈਸ਼ਨਲ ਤੋਂ ਜੀਨ ਹੈਰਿਸ ਅਵਾਰਡ ਪ੍ਰਾਪਤ ਕਰਨ ਵਾਲੀ ਹੈ[6] ਅਤੇ ਉਸਨੂੰ ਲੇਡੀਜ਼ ਸਰਕਲ ਇੰਡੀਆ ਵਲੋਂ ਵੁਮੈਨ ਅਚੀਵਰ ਅਵਾਰਡ ਪ੍ਰਾਪਤ ਕੀਤਾ, ਉਸਨੂੰ 2010-11 ਵਿੱਚ ਨਾਮਾ ਬੇਂਗਲੁਰੂ ਵਲੋਂ ਸਲਾਨਾ ਵਿਅਕਤੀ ਐਲਾਨਿਆ ਗਿਆ।[7] ਉਸੇ ਸਾਲ 2011 ਵਿੱਚ, ਰੈੱਡੀ ਨੇ ਪਦਮ ਸ਼੍ਰੀ ਅਵਾਰਡ ਪ੍ਰਾਪਤ ਕੀਤਾ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "Association for Voluntary Action and Service report". Association for Voluntary Action and Service. 2014. Retrieved November 20, 2014. 
  2. "Presentation by Anita Reddy". Video. Story Pick. 2014. Retrieved November 20, 2014. 
  3. "Chai with Manjula". Chai with Manjula. June 2010. Retrieved November 20, 2014. 
  4. "Padma Shri" (PDF). Padma Shri. 2014. Archived from the original (PDF) on November 15, 2014. Retrieved November 11, 2014. 
  5. Chitra Ramani (September 25, 2011). "The Hindu". News report. The Hindu. Retrieved November 20, 2014. 
  6. "Rotary". The Hindu. November 4, 2011. Retrieved November 20, 2014. 
  7. "Deccan Herald". Deccan Herald. 9 February 2011. Retrieved November 20, 2014. 

ਬਾਹਰੀ ਲਿੰਕ[ਸੋਧੋ]