ਸਮੱਗਰੀ 'ਤੇ ਜਾਓ

ਅਨੁਜਾ ਜੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਨੁਜਾ ਜੰਗ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ1971|08|06
ਥੇਨ, ਭਾਰਤ
ਪੇਸ਼ਾਨਿਸ਼ਾਨੇਬਾਜ਼
ਕੱਦ167 cm (5 ft 6 in)
Spouse(s)ਸਮਰੇਸ਼ ਜੰਗ

ਅਨੁਜਾ ਜੰਗ (ਜਨਮ 6 ਅਗਸਤ 1971) ਨਵੀਂ ਦਿੱਲੀ, ਭਾਰਤ ਦੀ ਇੱਕ ਭਾਰਤੀ ਨਿਸ਼ਾਨੇਬਾਜ਼ ਹੈ।

ਕਰੀਅਰ

[ਸੋਧੋ]

ਉਸਨੇ 2006 ਦੀਆਂ ਰਾਸ਼ਟਰਮੰਡਲ ਖੇਡਾਂ[1] ਵਿੱਚ 670.7 ਅੰਕਾਂ ਨਾਲ ਮਹਿਲਾ 50 ਮੀਟਰ ਰਾਈਫਲ ਦੀ ਤਿੰਨ ਪੁਜੀਸ਼ਨਾਂ ਵਿੱਚ ਸੋਨ ਤਗਮਾ ਅਤੇ ਮਹਿਲਾ 50 ਮੀਟਰ ਰਾਈਫਲ ਤਿੰਨ ਪੁਜ਼ੀਸ਼ਨ (ਜੋੜੀ) ਵਿੱਚ ਚਾਂਦੀ ਦਾ ਤਗਮਾ 1142[2] ਅੰਕਾਂ ਨਾਲ ਅੰਜਾਲੀ ਭਾਗਵਤ ਨਾਲ ਜਿੱਤਿਆ ਸੀ।

ਨਿੱਜੀ ਜ਼ਿੰਦਗੀ

[ਸੋਧੋ]

ਉਹ ਭਾਰਤ ਤੋਂ ਨਾਮਵਰ ਨਿਸ਼ਾਨੇਬਾਜ਼ੀ ਕਰਨ ਵਾਲੇ ਸਪੋਰਟਸਪਰਸਨ ਸਮਰੇਸ਼ ਜੰਗ ਦੀ ਪਤਨੀ ਹੈ।

ਹਵਾਲੇ

[ਸੋਧੋ]
  1. "JUNG Anuja". Melbourne 2006 Commonwealth Games Corporation. Archived from the original on 30 October 2009. Retrieved 22 January 2010.
  2. "Anuja Jung". Commonwealth Games Federation (in ਅੰਗਰੇਜ਼ੀ). Archived from the original on 2021-04-29. Retrieved 2019-11-22.