ਅਨੁਮਤੀ (ਦੇਵੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਿੰਦੂ ਧਰਮ ਵਿਚ ਅਨੁਮਤੀ ( ਸੰਸਕ੍ਰਿਤ ਵਿਚ "ਬ੍ਰਹਮ ਕਿਰਪਾ", ਦੇਵਨਾਗਰੀ : अनुमति ) ਇੱਕ ਚੰਦਰ ਦੇਵਤਾ ਅਤੇ ਰੂਹਾਨੀਅਤ ਦੀ ਦੇਵੀ ਹੈ। ਉਸ ਦਾ ਵਾਹਨ ਕ੍ਰਿਸ਼ਾ ਮਿਰਗਾਮ ਜਾਂ ਕ੍ਰਿਸ਼ਨਾ ਜਿੰਕਾ ( ਬਲੈਕਬੱਕ ) ਹੈ।

ਅਨੁਮਤੀ ਹਿੰਦੀ ਭਾਸ਼ਾ (ਪੂਰਬੀ ਭਾਰਤ) ਦਾ ਇੱਕ ਪ੍ਰਾਚੀਨ ਸ਼ਬਦ ਹੈ ਜਿਸਦਾ ਮਤਲਬ "ਆਗਿਆ" ਜਾਂ "ਅਨੁਮਤੀ ਦੇਣ ਲਈ" ਹੈ।

ਅਨੁਮਤੀ ਦੇਵੀ ਦੀ ਪੂਜਾ ਕਰਨੀ ਮੂਲ ਰੂਪ ਵਿੱਚ ਸ਼ਿਵ ਜੀ ਦੀ ਪੂਜਾ ਅਤੇ ਅਰਦਾਸ ਕਰਨਾ ਹੈ, ਜੋ ਕਿ ਹਿੰਦੂ ਮਿਥਿਹਾਸ ਵਿੱਚ ਉਹਨਾਂ ਦੇ ਮੱਥੇ 'ਤੇ "ਚੰਦ" ਦੇ ਇੱਕ ਖਾਸ ਆਕਾਰ ਦੇ ਦਰਸ਼ਕ ਵਜੋਂ ਦਰਸਾਇਆ ਗਿਆ ਹੈ।

ਹਵਾਲੇ[ਸੋਧੋ]