ਅਨੁਰਾਧਾ ਪਾਲ
ਦਿੱਖ
ਅਨੁਰਾਧਾ ਪਾਲ | |
---|---|
ਮੂਲ | ਮੁੰਬਈ , ਮਹਾਰਾਸ਼ਟਰ, ਭਾਰਤ |
ਵੰਨਗੀ(ਆਂ) | ਹਿੰਦੁਸਤਾਨੀ ਸ਼ਾਸਤਰੀ ਸੰਗੀਤ, ਵਿਸ਼ਵ ਫਿਊਜ਼ਨ ਸੰਗੀਤ, ਪਰਕਸ਼ਨ |
ਕਿੱਤਾ | ਤਬਲਾ Virtuoso |
ਸਾਜ਼ | ਤਬਲਾ |
ਲੇਬਲ | ਸੁਰ ਔਰ ਸਾਜ਼ |
ਵੈਂਬਸਾਈਟ | www |
ਅਨੁਰਾਧਾ ਪਾਲ[1] ਭਾਰਤ ਦੀ ਪਹਿਲੀ ਪ੍ਰੋਫ਼ੈਸ਼ਨਲ ਨਾਰੀ ਤਬਲਾ ਵਾਦਕ ਹੈ।
ਜੀਵਨ ਬਿਓਰਾ
[ਸੋਧੋ]ਬਚਪਨ ਵਿੱਚ ਉਸ ਦੇ ਭਰਾ ਨੂੰ ਤਬਲਾ ਸਿਖਾਣ ਵਾਲੇ ਉਸਤਾਦ ਉਸ ਨੂੰ ਕੁੜੀ ਹੋਣ ਦੀ ਵਜ੍ਹਾ ਨਾਲ ਤਬਲਾ ਸਿਖਾਣ ਨੂੰ ਤਿਆਰ ਹੀ ਨਹੀਂ ਸਨ ਹੋਏ। ਇਸ ਲਈ ਉਸ ਨੇ ਆਪਣੇ ਭਰਾ ਨੂੰ ਵੇਖ ਵੇਖ ਕੇ ਤਬਲਾ ਵਜਾਉਣਾ ਸਿੱਖਿਆ। ਜਦੋਂ ਉਹ 14 ਸਾਲ ਦੀ ਸੀ ਤਾਂ ਉਸ ਨੇ ਕੋਟਾ ਵਿੱਚ ਪਰਫਾਰਮ ਕੀਤਾ ਸੀ। ਉਸ ਦੌਰਾਨ ਮਹਾਨ ਤਬਲਾ ਵਾਦਕ ਜਾਕਿਰ ਹੁਸੈਨ ਦੇ ਪਿਤਾ ਅਤੇ ਖ਼ੁਦ ਇੱਕ ਮਸ਼ਹੂਰ ਤਬਲਾ ਵਾਦਕ ਉਸਤਾਦ ਅੱਲਾ ਰੱਖਾ ਖ਼ਾਨ ਵੀ ਮੌਜੂਦ ਸੀ।