ਅਨੁਰਾਧਾ ਪੌਡਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੁਰਾਧਾ ਪੌਡਵਾਲ
Anuradha Paudwal at BIG FM Marathi Awards.jpg
ਜਾਣਕਾਰੀ
ਜਨਮ ਦਾ ਨਾਂਅਲਕਾ ਨਾਦਕ੍ਰਨੀ
ਜਨਮ (1952-10-27) 27 ਅਕਤੂਬਰ 1952 (ਉਮਰ 67)
ਕਰਵਰ, ਕਰਨਾਟਕ
ਵੰਨਗੀ(ਆਂ)ਪੱਛਮੀ ਸੰਗੀਤ, ਭਜਨ
ਕਿੱਤਾਗਾਇਕਾ
ਸਾਜ਼ਆਵਾਜ਼
ਸਰਗਰਮੀ ਦੇ ਸਾਲ1973-2012

ਅਨੁਰਾਧਾ ਪੌਡਵਾਲ ਹਿੰਦੀ ਸਿਨੇਮਾ ਦਾ ਇੱਕ ਮੋਹਰੀ ਪਲੇਅਬੈਕ ਗਾਇਕ ਹੈ। ਉਸ ਨੇ ਆਪਣਾ ਫਿਲਮੀ ਕੈਰੀਅਰ ਫਿਲਮ ਅਭਿਮਾਨ  ਨਾਲ ਸ਼ੁਰੂ ਕੀਤਾ, ਜਿਸ ਵਿੱਚ ਉਸ ਨੇ ਜਯਾ ਭਾਦੁੜੀ ਲਈ ਇੱਕ ਸਲੋਕ ਗਾਇਆ ਹੈ। ਅਨੁਰਾਧਾ ਨੇ ਕਈ ਸੁਪਰ ਹਿਟ ਕੰਨੜ ਫਿਲਮ ਗਾਣੇ ਅਤੇ ਕੁੱਝ ਭਗਤੀ ਗੀਤ ਗਾਏ ਹਨ। ਉਸਨੇ ਇੱਕ ਵਾਰ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਕੰਨੜ ਭਾਸ਼ਾ ਵਿੱਚ ਗਾਉਣਾ ਚਾਹੁੰਦੀ ਹੈ. [1]ਅਨੁਰਾਧਾ ਨੇ ਮੈਸੂਰ ਦਾਸਾਰਾ, ਜੋ ਭਾਰਤੀ ਗਾਇਨ ਸਿਤਾਰਿਆਂ ਲਈ ਇੱਕ ਵੱਕਾਰੀ ਮੰਚ ਹੈ, ਵਿਖੇ ਆਪਣਾ ਲਾਇਵ ਪਰੋਗਰਾਮ ਦਿੱਤਾ ਸੀ.[2]

ਹਵਾਲੇ[ਸੋਧੋ]