ਅਨੰਤਾ ਸਿੰਘ
ਦਿੱਖ
ਅਨੰਤਾ ਲਾਲ ਸਿੰਘ (ਬੰਗਾਲੀ: অনন্তলাল সিংহ) (1 ਦਸੰਬਰ 1903 — 25 ਜਨਵਰੀ 1979) ਇੱਕ ਭਾਰਤੀ ਕ੍ਰਾਂਤੀਕਾਰੀ ਸੀ। ਉਸਨੇ ਚਿਟਗਾਂਗ ਆਰਮਰੀ ਰੇਡ 1930 ਈ. ਵਿੱਚ ਹਿੱਸਾ ਲਿਆ ਸੀ[1]। ਬਾਅਦ ਵਿੱਚ ਉਸਨੇ ਇੱਕ ਖੱਬੇ-ਪੱਖੀ ਇਨਕਲਾਬੀ ਗਰੁੱਪ, ਇਨਕਲਾਬੀ ਕਮਿਉਨਿਸਟ ਕਾਉਂਸਿਲ ਆਫ਼ ਇੰਡੀਆ, ਦੀ ਸਥਾਪਨਾ ਕੀਤੀ।
ਜੀਵਨ
[ਸੋਧੋ]ਅਨੰਤਾ ਸਿੰਘ ਦਾ ਜਨਮ ਚਿਟਗਾਂਗ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਗੋਲਪ ਸਿੰਘ ਸੀ। ਉਸ ਦੇ ਪੂਰਵਜ ਪੰਜਾਬੀ ਰਾਜਪੂਤ ਸਨ, ਉਹ ਆਗਰਾ ਤੋਂ ਪਰਵਾਸ ਕਰ ਕੇ ਚਿਟਗਾਂਗ ਚਲੇ ਗਏ। ਇੱਥੇ ਹੀ, ਚਿਟਗਾਂਗ ਮਿਊਂਸੀਪਲ ਸਕੂਲ ਵਿੱਚ, ਉਸ ਦੀ ਮੁਲਾਕਾਤ ਸੂਰੀਆ ਸੈਨ ਨਾਲ ਹੋਈ।
ਰਚਨਾਵਾਂ
[ਸੋਧੋ]- Keu Bale Dakat, Keu Bale Biplabi (Some Call Me a Robber, Some Call Me a Revolutionary)
- Chattagram Yubabidroha (Youth Revolution in Chittagong) (in two volumes)
- Agnigarbha Chattagram (Chittagong on Fire)
- Masterda on Surya Sen, Surya Sener Svapna O Sadhana (Dream and Austerities of Surya Sen)
- Ami Sei Meye (I am that Girl)
ਹਵਾਲੇ
[ਸੋਧੋ]- ↑ Sengupta, Subodh Chandra (ed.) (1988) Sansad Bangali Charitabhidhan (in Bengali), Kolkata: Sahitya Sansad, p.14