ਸੂਰੀਆ ਸੈਨ
ਦਿੱਖ
ਸੂਰੀਆ ਸੈਨ | |
---|---|
ਜਨਮ | ਸੂਰੀਆ ਕੁਮਾਰ ਸੈਨ 22 ਮਾਰਚ 1894 |
ਮੌਤ | 12 ਜਨਵਰੀ 1934 ਚਿਟਾਗਾਂਗ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਰਾਜ (ਹੁਣ ਬੰਗਲਾਦੇਸ਼) | (ਉਮਰ 39)
ਸੰਗਠਨ | ਇੰਡੀਅਨ ਨੈਸ਼ਨਲ ਕਾਂਗਰਸ |
ਲਈ ਪ੍ਰਸਿੱਧ | ਚਿਟਾਗਾਂਗ ਆਰਮਰੀ ਰੇਡ |
ਲਹਿਰ | ਭਾਰਤ ਦੀ ਆਜ਼ਾਦੀ ਦੀ ਲੜਾਈ |
ਸੂਰੀਆ ਸੈਨ (ਬੰਗਾਲੀ: সূর্য সেন) (22 ਮਾਰਚ 1894 – 12 ਜਨਵਰੀ 1934) ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਕ੍ਰਾਂਤੀਕਾਰੀ ਸਨ। ਉਨ੍ਹਾਂ ਨੇ ਇੰਡੀਅਨ ਰਿਪਬਲਿਕਨ ਆਰਮੀ ਦੀ ਸਥਾਪਨਾ ਕੀਤੀ ਅਤੇ ਚਿਟਾਗਾਂਗ ਬਗ਼ਾਵਤ ਦੀ ਸਫਲ ਅਗਵਾਈ ਕੀਤੀ। ਉਹ ਨੈਸ਼ਨਲ ਹਾਈ ਸਕੂਲ ਵਿੱਚ ਸੀਨੀਅਰ ਗਰੇਜੂਏਟ ਅਧਿਆਪਕ ਦੇ ਰੂਪ ਵਿੱਚ ਨਿਯੁਕਤ ਸਨ ਅਤੇ ਲੋਕ ਪਿਆਰ ਨਾਲ ਉਨ੍ਹਾਂ ਨੂੰ ਮਾਸਟਰ ਕਹਿਕੇ ਸੰਬੋਧਿਤ ਕਰਦੇ ਸਨ। ਜਦ ਉਹ 1916 ਵਿੱਚ ਬਹਿਰਾਮਪੁਰ ਕਾਲਜ ਵਿੱਚ ਬੀਏ ਦਾ ਇੱਕ ਵਿਦਿਆਰਥੀ ਸੀ ਤਾਂ ਉਹ ਰਾਸ਼ਟਰਵਾਦੀ ਵਿਚਾਰਾਂ ਦੇ ਪ੍ਰਭਾਵ ਹੇਠ ਆਇਆ।[1]
ਹਵਾਲੇ
[ਸੋਧੋ]- ↑ "Surya Sen". Banglapedia. Archived from the original on 2 ਮਾਰਚ 2013. Retrieved 27 November 2012.
{{cite web}}
: Unknown parameter|dead-url=
ignored (|url-status=
suggested) (help)