ਅਪੋਲੋ ਥੀਏਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਪੋਲੋ ਥੀਏਟਰ
(2009)
ਆਰਕੀਟੈਕਟਜਾਰਜ ਕੇਸਰ[1]

ਅਪੋਲੋ ਥੀਏਟਰ 253 ਪੱਛਮ 125ਵੀਂ ਸਟਰੀਟ, ਮੈਨਹੈਟਨ, ਨਿਊਯਾਰਕ ਸਿਟੀ ਵਿੱਚ ਐਡਮ ਕਲੇਟਨ ਪੋਵੈੱਲ ਜੂਨੀਅਰ ਬੂਲੇਵਾਰਦ ਅਤੇ ਫਰੈਡਰਿਕ ਡੂਗਲਾਸ ਬੂਲੇਵਾਰਦ ਦੇ ਦਰਮਿਆਨ ਸਥਿਤ[2] ਸੰਗੀਤ ਭਵਨ ਹੈ। ਇਹ ਅਫਰੀਕੀ ਅਮਰੀਕੀ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਲਈ ਮਸ਼ਹੂਰ ਹੈ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named nycland
  2. ਫਰਮਾ:Cite aia5, pp.528-29