ਮੈਨਹੈਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਨਹੈਟਨ
ਮੈਨਹੈਟਨ, ਨਿਊਯਾਰਕ
ਨਿਊਯਾਰਕ ਨਗਰ ਦਾ ਬੋਰੋ
ਨਿਊਯਾਰਕ ਕਾਊਂਟੀ
ਮਿਡਟਾਊਨ ਮੈਨਹੈਟਨ ਦੀ ਆਥਣ, ਰਾਕਫੈਲਰ ਸੈਂਟਰ ਤੋਂ ਜਨਵਰੀ 2006 ਵਿੱਚ ਦੇਖੀ
ਮਿਡਟਾਊਨ ਮੈਨਹੈਟਨ ਦੀ ਆਥਣ, ਰਾਕਫੈਲਰ ਸੈਂਟਰ ਤੋਂ ਜਨਵਰੀ 2006 ਵਿੱਚ ਦੇਖੀ
Borough of Manhattan shown in orange.
Borough of Manhattan shown in orange.
ਦੇਸ਼ ਸੰਯੁਕਤ ਰਾਜ ਅਮਰੀਕਾ
ਸਟੇਟਫਰਮਾ:Country data ਨਿਊਯਾਰਕ
ਕਾਊਂਟੀਤਸਵੀਰ:Us-nyman.gifਨਿਊਯਾਰਕ
ਨਗਰ ਨਿਊਯਾਰਕ ਸ਼ਹਿਰ
Settled1624
ਸਰਕਾਰ
 • ਕਿਸਮਬੋਰੋ (ਨਿਊਯਾਰਕ ਸਿਟੀ)
 • District AttorneyCyrus Vance, Jr.
(New York County)
ਖੇਤਰ
 • ਕੁੱਲ33.77 sq mi (87.5 km2)
 • Land22.96 sq mi (59.5 km2)
 • Water10.81 sq mi (28.0 km2)
ਆਬਾਦੀ
 (2013)
 • ਕੁੱਲ16,26,159
 • ਘਣਤਾ70,825.6/sq mi (27,345.9/km2)
 • Demonym
Manhattanite
ਸਮਾਂ ਖੇਤਰਯੂਟੀਸੀ-5 (EST)
 • ਗਰਮੀਆਂ (ਡੀਐਸਟੀ)ਯੂਟੀਸੀ-4 (EDT)
ਵੈੱਬਸਾਈਟManhattan Borough President

ਮੈਨਹੈਟਨ ਨਿਊਯਾਰਕ ਸ਼ਹਿਰ ਦੇ ਨਗਰਾਂ ਵਿੱਚੋਂ ਇੱਕ ਹੈ। ਹਡਸਨ ਨਦੀ ਦੇ ਮੁਹਾਨੇ ਉੱਤੇ ਮੁੱਖ ਤੌਰ ਤੇ ਮੈਨਹੈਟਨ ਟਾਪੂ ਤੇ ਸਥਿਤ, ਇਸ ਨਗਰ ਦੀਆਂ ਸੀਮਾਵਾਂ ਨਿਊਯਾਰਕ ਰਾਜ ਦੀ ਨਿਊਯਾਰਕ ਕਾਊਂਟੀ ਨਾਮਕ ਇੱਕ ਮੂਲ ਕਾਊਂਟੀ ਦੀਆਂ ਸੀਮਾਵਾਂ ਦੇ ਸਮਾਨ ਹਨ। ਇਸ ਵਿੱਚ ਮੈਨਹੈਟਨ ਟਾਪੂ ਅਤੇ ਕਈ ਛੋਟੇ-ਛੋਟੇ ਸਮੀਪਵਰਤੀ ਟਾਪੂ: ਰੂਜਵੇਲਟ ਟਾਪੂ, ਰੰਡਾਲਸ ਟਾਪੂ, ਵਾਰਡਸ ਟਾਪੂ, ਗਵਰਨਰਸ ਟਾਪੂ, ਲਿਬਰਟੀ ਟਾਪੂ, ਏਲਿਸ ਟਾਪੂ ਦਾ ਹਿੱਸਾ, ਅਤੇ ਯੂ ਥਾਂਟ ਟਾਪੂ ਦੇ ਨਾਲ-ਨਾਲ ਮਾਰਬਲ ਹਿੱਲ ਨਾਮਕ ਬਰੋਂਕਸ ਦੇ ਕੋਲ ਮੁੱਖ ਭੂਮੀ ਦਾ ਇੱਕ ਛੋਟਾ ਜਿਹਾ ਭਾਗ ਸ਼ਾਮਿਲ ਹਨ। ਨਿਊਯਾਰਕ ਦੇ ਮੂਲ ਸ਼ਹਿਰ ਦਾ ਸ਼ੁਰੂ ਮੈਨਹੈਟਨ ਦੀ ਦੱਖਣੀ ਨੋਕ ਤੇ ਸੀ ਅਤੇ ਸਾਲ 1898 ਵਿੱਚ ਆਸਪਾਸ ਦੇ ਪ੍ਰਾਂਤਾਂ ਦੇ ਸ਼ਾਮਿਲ ਹੋਣ ਨਾਲ ਇਸ ਦਾ ਵਿਸਥਾਰ ਹੋਇਆ। ਇਹ ਪੰਜਾਂ ਨਗਰਾਂ ਵਿੱਚੋਂ ਸਭ ਤੋਂ ਛੋਟਾ ਪਰ ਫਿਰ ਵੀ ਸਭ ਤੋਂ ਜਿਆਦਾ ਸ਼ਹਿਰੀ ਨਗਰ ਹੈ। ਮੈਨਹੈਟਨ ਸੰਯੁਕਤ ਰਾਜ ਅਮਰੀਕਾ ਦਾ ਅਤੇ ਦੁਨੀਆਂ ਦਾ ਇੱਕ ਪ੍ਰਮੁੱਖ ਵਾਣਿਜਿਕ, ਵਿੱਤੀ ਅਤੇ ਸਭਿਆਚਾਰਕ ਕੇਂਦਰ ਹੈ[1][2][3] ਅਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਭਵਨ ਇੱਥੇ ਹੀ ਸਥਿੱਤ ਹਨ[4] ਅਤੇ ਲੋਅਰ ਮੈਨਹੈਟਨ ਵਿੱਚ ਸਥਿਤ ਵਾਲ ਸਟਰੀਟ ਨੂੰ ਸੰਸਾਰ ਦੀ ਵਿੱਤੀ ਰਾਜਧਾਨੀ ਕਿਹਾ ਜਾਂਦਾ ਹੈ।[5][6][7][8] ਅਤੇ ਨਿਊਯਾਰਕ ਸਟਾਕ ਐਕਸਚੇਜ਼ ਅਤੇ ਨੈਸਡੈਕ ਸਟਾਕ ਐਕਸਚੇਜ਼ ਦਾ ਵੀ ਟਿਕਾਣਾ ਹੈ। 2012 ਦੇ ਅੰਕੜਿਆਂ ਅਨੁਸਾਰ,ਜੀਵਨ ਜਿਉਣ ਦੀ ਮੈਨਹਾਟਨ ਦੀ ਲਾਗਤ, ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਉੱਚੀ ਸੀ।[9] ਇਹ ਨਗਰ ਆਮਦਨ ਦੀ ਅਸਮਾਨਤਾ ਦੇ ਦੇਸ਼ ਦੇ ਸਭ ਉੱਚੇ ਪੱਧਰ ਲਈ ਵੀ ਬਦਨਾਮ ਹੈ।[10]

ਹਵਾਲੇ[ਸੋਧੋ]

  1. Barry, Dan. "A Nation challenged: in New York; New York Carries On, but Test of Its Grit Has Just Begun", The New York Times, October 11, 2001. Accessed June 30, 2009. "A roaring void has been created in the financial center of the world."
  2. Sorrentino, Christopher. "When He Was Seventeen", The New York Times, September 16, 2007. Accessed December 22, 2007. "In 1980 there were still the vestigial remains of the various downtown revolutions that had reinvigorated New York's music and art scenes and kept Manhattan in the position it had occupied since the 1940s as the cultural center of the world."
  3. Bumiller, Elisabeth. "The Pope's visit: the cardinal; As Pope's Important Ally, Cardinal Shines High in Hierarchy", The New York Times, October 8, 1995. Accessed December 18, 2007. "As the Archbishop of the media and cultural center of the United States, Cardinal O'Connor has extraordinary power among Catholic prelates."
  4. "United Nations Visitors Centre "Welcome to the United Nations - Tour the international UN Headquarters"". United Nations. Retrieved June 13, 2014.
  5. "Top 8 Cities by GDP: China vs. The U.S." Business Insider, Inc. July 31, 2011. Archived from the original on ਫ਼ਰਵਰੀ 5, 2013. Retrieved August 1, 2014. {{cite web}}: Unknown parameter |dead-url= ignored (help)
  6. "UBS may move US investment bank to NYC". e-Eighteen.com Ltd. June 10, 2011. Retrieved August 1, 2014.
  7. Richard Florida (May 8, 2012). "What Is the World's Most Economically Powerful City?". The Atlantic Monthly Group. Retrieved August 1, 2014.
  8. "Table 1 GFCI 15 Ranks and Ratings – Page 7" (PDF). Qatar Financial Centre Authority and Z/Yen Group. March 2014. Archived from the original (PDF) on ਨਵੰਬਰ 14, 2017. Retrieved August 1, 2014. {{cite web}}: Unknown parameter |dead-url= ignored (help)
  9. Danielle Kurtzleben (May 24, 2012). "The Most Expensive Places in America". USA Today. Retrieved May 14, 2014.
  10. "Where Inequality Is Worst In The United States". Forbes. Retrieved May 14, 2014.