ਅਪੋਲੋ 7
ਦਿੱਖ
ਅਪੋਲੋ ਦਾ ਪਹਿਲਾ ਟੀਵੀ ਟੈਲੀਕਾਸਟ | |
| ਮਿਸ਼ਨ ਦੀ ਕਿਸਮ | ਮਨੁੱਖੀ ਮਿਸ਼ਨ |
|---|---|
| ਚਾਲਕ | ਨਾਸਾ[1] |
| COSPAR ID | 1968-089A |
| ਸੈਟਕੈਟ ਨੰ.]] | 3486 |
| ਮਿਸ਼ਨ ਦੀ ਮਿਆਦ | 10ਦਿਨ, 20ਘੰਟੇ, 9ਮਿੰਟ, 3ਸੈਕਿੰਡ |
| ਪੂਰੇ ਕੀਤੇ ਗ੍ਰਹਿ-ਪੰਧ | 163 |
| ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ | |
| ਪੁਲਾੜ ਯਾਨ | ਅਪੋਲੋ CSM-101 |
| ਨਿਰਮਾਤਾ | ਰੋਕਵੈੱਲ ਇੰਟਰਨੈਸ਼ਨਲ |
| ਛੱਡਨ ਵੇਲੇ ਭਾਰ | 16,519 ਕਿਲੋਗਰਾਮ |
| ਉੱਤਰਣ ਵੇਲੇ ਭਾਰ | 5,175 ਕਿਲੋਗਰਾਮ |
| Crew | |
| ਅਮਲਾ | 3 |
| ਮੈਂਬਰ | ਵਾਲੀ ਸਚਿਰਲ ਡੌਨ ਐਫ. ਆਈਸੇੇਲੇ ਵਾਲਟਰ ਚੂਨਿੰਗਮ |
| Callsign | ਅਪੋਲੋ 7 |
| ਮਿਸ਼ਨ ਦੀ ਸ਼ੁਰੂਆਤ | |
| ਛੱਡਣ ਦੀ ਮਿਤੀ | 11 ਅਕਤੂਬਰ 1968, ਅਮਰੀਕੀ ਸਮਾਂ 15:02:45 |
| ਰਾਕਟ | ਸਨੀ IB SA-205 |
| ਛੱਡਣ ਦਾ ਟਿਕਾਣਾ | ਹਵਾਈ ਫੌਜ਼ ਸਟੇਸ਼ਨ ਕੇਪ ਕਾਨਵਰਲ |
| End of mission | |
| ਉੱਤਰਣ ਦੀ ਮਿਤੀ | 22 ਅਕਤੁਬਰ, 1968, ਅਮਰੀਕੀ ਸਮਾਂ 11:11:48 |
| ਉੱਤਰਣ ਦਾ ਟਿਕਾਣਾ | ਅੰਧ ਮਹਾਂਸਾਗਰ 27°32′N 64°04′W / 27.533°N 64.067°W |
| ਗ੍ਰਹਿ-ਪੰਧੀ ਮਾਪ | |
| ਹਵਾਲਾ ਪ੍ਰਬੰਧ | ਜੀਓਸੈਂਟਰ ਔਰਬਿਟ |
| Regime | ਧਰਤੀ ਦਾ ਲੋਅਰ ਔਰਬਿਟ |
| Perigee altitude | 227 ਕਿਲੋਮੀਟਰ |
| Apogee altitude | 301 ਕਿਲੋਮੀਟਰ |
| Inclination | 31.6ਡਿਗਰੀ |
| ਮਿਆਦ | 89.79ਮਿੰਟ |
| Epoch | 13 ਅਕਤੂਬਰ, 1968[2] |
ਖੱਬੇ ਤੋਂ ਸੱਜੇ: ਆਇਸੇਲੇ, ਸਚਿਰਲ, ਚੂਨਿੰਗਮ | |
ਅਪੋਲੋ 7 ਅਮਰੀਕਾ ਦੇ ਅਪੋਲੋ ਪ੍ਰੋਗਰਾਮ ਦਾ 1968 ਵਿੱਚ ਪਹਿਲਾ ਮਨੁੱਖੀ ਪੁਲਾੜ ਮਿਸ਼ਨ ਸੀ ਜਿਸ ਵਿੱਚ ਤਿੰਨ ਪੁਲਾੜ ਯਾਤਰੀ ਗਏ। ਭਾਵੇਂ ਅਪੋਲੋ 1 ਅਮਰੀਕੀ ਪੁਲਾੜ ਪ੍ਰੋਗਰਾਮ ਪਹਿਲਾ ਮਨੁੱਖੀ ਪੁਲਾੜ ਪ੍ਰੋਗਰਾਮ ਸੀ ਜਿਸ ਵਿੱਚ ਪੁਲਾੜ ਯਾਤਰੀ ਦੀ ਮੌਤ ਹੋ ਗਈ ਸੀ। ਇਸ ਮਿਸ਼ਨ ਨੂੰ ਟੀ ਵੀ ਤੇ ਲਾਇਵ ਦਿਖਾਇਆ ਗਿਆ ਸੀ।
ਹਵਾਲੇ
[ਸੋਧੋ]- ↑ Orloff, Richard W. (September 2004) [First published 2000]. "Table of Contents". Apollo by the Numbers: A Statistical Reference. NASA History Series. Washington, D.C.: NASA. ISBN 0-16-050631-X. LCCN 00061677. NASA SP-2000-4029. Archived from the original on ਅਗਸਤ 23, 2007. Retrieved July 6, 2013.
{{cite book}}:|work=ignored (help); External link in(help); Unknown parameter|chapterurl=|chapterurl=ignored (|chapter-url=suggested) (help); Unknown parameter|dead-url=ignored (|url-status=suggested) (help) - ↑ McDowell, Jonathan. "SATCAT". Jonathan's Space Pages. Retrieved March 23, 2014.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |