ਸਮੱਗਰੀ 'ਤੇ ਜਾਓ

ਅਫਰੀਕੀ ਮੱਝ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਫਰੀਕੀ ਮੱਝਾਂ ਦਾ ਝੁੰਡ (Syncerus caffer)

ਅਫਰੀਕੀ ਮੱਝ ਅਫਰੀਕਾ ਦੀ ਬਹੁਤ ਵੱਡੀ ਮੱਝ ਹੈ। ਇਸ ਦਾ ਏਸ਼ੀਆ ਦੀ ਜੰਗਲੀ ਮੱਝ ਨਾਲ ਕੋਈ ਰਿਸ਼ਤਾ ਨਹੀਂ।