ਅਬਦੁਰ ਰਹਿਮਾਨ ਬਿਸਵਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਬਦੁਰ ਰਹਿਮਾਨ ਬਿਸਵਾਸ (1926-2017) (ਜਨਮ 1926 ਈਸਵੀ ਵਿੱਚ) ਬੰਗਲਾਦੇਸ਼ ਦੇ 11ਵੇਂ ਰਾਸ਼ਟਰਪਤੀ ਸਨ।  ਇਨ੍ਹਾਂ ਦਾ ਕਾਰਜਕਾਲ 10 ਅਕਤੂਬਰ 1991 ਤੋਂ 9 ਅਕਤੂਬਰ 1996 ਤੱਕ ਰਿਹਾ।[1] ਅਪ੍ਰੈਲ 5,1991 ਤੋਂ ਸਤੰਬਰ 25, 1991 ਤੱਕ ਉਹ ਬੰਗਲਾਦੇਸ਼ ਦੀ ਸੰਸਦ ਦੇ ਪ੍ਰਧਾਨ ਰਹੇ।

ਹਵਾਲੇ[ਸੋਧੋ]

  1. Helal Uddin Ahmed. "Banglapedia article on Abdur Rahman Biswas". Banglapedia. Retrieved 2013-03-21.