ਅਬਦੁਲ ਕਲਾਮ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਬਦੁਲ ਕਲਾਮ ਟਾਪੂ, ਪਹਿਲਾ ਨਾਂਅ ਵੀਲਰ ਟਾਪੂ, ਓਡੀਸ਼ਾ ਦੇ ਸਮੁੰਦਰੀ ਕੰਢੇ ਤੋਂ ਪਰੇ ਇੱਕ ਟਾਪੂ ਹੈ, ਜੋ ਕਿ ਸੂਬੇ ਦੀ ਰਾਜਧਾਨੀ ਭੁਬਨੇਸ਼ਵਰ ਤੋਂ ਤਕਰੀਬਨ 150 ਕਿਲੋਮੀਟਰ ਦੂਰ ਹੈ। ਇਹ ਟਾਪੂ ਪਹਿਲਾਂ ਅੰਗਰੇਜ਼ੀ ਲੈਫ਼ਟੀਨੈਂਟ ਵੀਲਰ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। 4 ਸਤੰਬਰ 2015, ਨੂੰ ਮਰਹੂਮ ਵਿਗਿਆਨੀ ਅਬਦੁਲ ਕਲਾਮ ਨੂੰ ਸ਼ਰਧਾਂਜਲੀ ਦੇਣ ਲਈ ਇਸ ਦਾ ਨਾਂਅ ਬਦਲ ਦਿੱਤਾ ਗਿਆ।[1][2][3]

ਹਵਾਲੇ[ਸੋਧੋ]