ਅਬਦੁਲ ਗ਼ਫ਼ੂਰ ਕੁਰੈਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਬਦੁਲ ਗਫ਼ੂਰ ਕੁਰੈਸ਼ੀ (ਜਨਮ 22 ਅਪਰੈਲ 1922) ਪੰਜਾਬੀ ਲੇਖਕ ਅਤੇ ਆਲੋਚਕ ਸੀ। ਉਸਨੇ "ਪੰਜਾਬੀ ਜ਼ੁਬਾਨ ਦਾ ਅਦਬ ਤੇ ਤਾਰੀਖ" 1956 ਵਿੱਚ ਪ੍ਰਕਾਸ਼ਿਤ ਕੀਤਾ ਸੀ।[1] ਪੰਜਾਬੀ ਸਾਹਿਤਕਾਰਾਂ ਬਾਰੇ ਪਾਕਿਸਤਾਨ ਵਿੱਚ ਪ੍ਰਕਾਸ਼ਿਤ ਇਹ ਪਹਿਲੀ ਕਿਤਾਬ ਸੀ। 1972 ਵਿਚ, ਅਬਦੁਲ ਗ਼ਫੂਰ ਕੁਰੈਸ਼ੀ ਨੇ ਆਪਣੀ ਪੁਸਤਕ "ਪੰਜਾਬੀ ਜ਼ਬਾਨ ਦਾ ਅਦਬ ਤੇ ਤਾਰੀਖ਼" ਨੂੰ ਸੋਧਿਆ ਅਤੇ ਇਸ ਵਿੱਚ ਕੁਝ ਬਦਲਾਅ ਅਤੇ ਵਾਧੇ ਕੀਤੇ ਅਤੇ ਇਸ ਨੂੰ "ਪੰਜਾਬੀ ਅਦਬ ਦੀ ਕਹਾਣੀ" ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ।

ਜੀਵਨੀ[ਸੋਧੋ]

ਅਬਦੁਲ ਗਫ਼ੂਰ ਕੁਰੈਸ਼ੀ ਦਾ ਜਨਮ ਸਾਂਝੇ ਪੰਜਾਬ (ਹੁਣ ਭਾਰਤੀ ਪੰਜਾਬ ਦੇ ਜ਼ਿਲ੍ਹਾ ਸੰਗਰੂਰ) ਵਿੱਚ ਪੈਂਦੇ ਪਿੰਡ ਚੌਂਦਾ ਵਿੱਚ 22 ਅਪਰੈਲ 1922 ਨੂੰ ਹੋਇਆ ਸੀ।

ਰਚਨਾਵਾਂ[ਸੋਧੋ]

  • ਪੰਜਾਬੀ ਜ਼ੁਬਾਨ ਦਾ ਅਦਬ ਤੇ ਤਾਰੀਖ (1956)

ਹਵਾਲੇ[ਸੋਧੋ]

  1. "PUNJABI RESEARCH AND CRITICISM". Archived from the original on 2014-08-12. Retrieved 2014-08-15. {{cite web}}: Unknown parameter |dead-url= ignored (|url-status= suggested) (help)