ਅਬਦੁੱਲਾ, ਸਾਊਦੀ ਅਰਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਬਦੁੱਲਾ ਬਿਨ ਅਬਦੁਲ ਅਜਿਜ ਅਲ ਸਾਊਦ (1 ਅਗਸਤ 1924 - 23 ਜਨਵਰੀ 2015)  ਸਾਊਦੀ ਅਰਬ ਦੇਸ਼ ਦਾ ਰਾਜਾ ਸੀ।

23 ਜਨਵਰੀ 2015 ਨੂੰ ਨਮੂਨੀਏ ਦੀ ਬਿਮਾਰੀ ਕਾਰਨ ਉਸ ਦਾ ਦਿਹਾਂਤ ਹੋ ਗਿਆ।