ਸਾਊਦੀ ਅਰਬ
| ਸਾਊਦੀ ਅਰਬ ਦੀ ਬਾਦਸ਼ਾਹਤ
المملكة العربية السعودية
ਅਲ-ਮਮਲਕਹ ਅਲ-ਅਰਬੀਆ ਅਲ-ਸਾਊਦੀਆ |
||||||
|---|---|---|---|---|---|---|
|
|
||||||
| ਮਾਟੋ: "لا إله إلا الله، محمد رسول الله" ਲਾ ਇਲਾਹ ਇੱਲ ਅੱਲਾਹ, ਮੁਹੰਮਦਨ ਰਸੂਲ ਅੱਲਾਹ ਤਰਜਮਾ: ਅੱਲਾਹ ਤੋਂ ਛੁੱਟ ਕੋਈ ਰੱਬ ਨਹੀਂ, ਮੁਹੰਮਦ ਉਸ ਅੱਲਾਹ ਦਾ ਦੂਤ ਹੈ (ਸ਼ਹਾਦਾ)[੧] |
||||||
| ਕੌਮੀ ਗੀਤ:
"ਅਸ-ਸਲਾਮ ਅਲ-ਮਲਕੀ" "ਬਾਦਸ਼ਾਹ ਲੰਮੀਆਂ ਉਮਰਾਂ ਮਾਣੇ" |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਰਿਆਧ 24°39′N 46°46′E / 24.65°N 46.767°E |
|||||
| ਰਾਸ਼ਟਰੀ ਭਾਸ਼ਾਵਾਂ | ਅਰਬੀ[੨] | |||||
| ਵਾਸੀ ਸੂਚਕ | ਸਾਊਦ ਅਰਬੀ, ਸਾਊਦੀ (ਗ਼ੈਰ-ਰਸਮੀ) | |||||
| ਸਰਕਾਰ | ਇਕਾਤਮਕ ਇਸਲਾਮੀ ਪੂਰੀ ਬਾਦਸ਼ਾਹਤ |
|||||
| - | ਮਹਾਰਾਜਾ | ਅਬਦੁੱਲਾ ਬਿਨ ਅਬਦੁਲ ਅਜ਼ੀਜ਼ | ||||
| - | ਮੁਕਟ ਰਾਜਕੁਮਾਰ | ਸਲਮਾਨ ਬਿਨ ਅਬਦੁਲ ਅਜ਼ੀਜ਼ | ||||
| ਵਿਧਾਨ ਸਭਾ | ਕੋਈ ਨਹੀਂ – ਬਾਦਸ਼ਾਹੀ ਫ਼ਰਮਾਨ ਦੁਆਰਾ ਕਨੂੰਨ-ਪ੍ਰਬੰਧ [a] | |||||
| ਸਥਾਪਨਾ | ||||||
| - | ਸਲਤਨਤ ਦੀ ਸਥਾਪਨਾ | ੨੩ ਸਤੰਬਰ ੧੯੩੨[੩] | ||||
| ਖੇਤਰਫਲ | ||||||
| - | ਕੁੱਲ | ੨੨,੫੦,੦੦੦ ਕਿਮੀ2 (੧੨ਵਾਂ) ੮੭੦ sq mi |
||||
| - | ਪਾਣੀ (%) | ੦.੭ | ||||
| ਅਬਾਦੀ | ||||||
| - | ੨੦੧੦ ਦਾ ਅੰਦਾਜ਼ਾ | ੨੮,੩੭੬,੩੫੫[੪] (੪੫) | ||||
| - | ਆਬਾਦੀ ਦਾ ਸੰਘਣਾਪਣ | ੧੨/ਕਿਮੀ2 (੨੧੬ਵਾਂ) /sq mi |
||||
| ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੨ ਦਾ ਅੰਦਾਜ਼ਾ | |||||
| - | ਕੁਲ | $੭੩੩.੧੪੩ ਬਿਲੀਅਨ[੫] | ||||
| - | ਪ੍ਰਤੀ ਵਿਅਕਤੀ | $੨੫,੪੬੫.੯੭[੫] | ||||
| ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) | ੨੦੧੨ ਦਾ ਅੰਦਾਜ਼ਾ | |||||
| - | ਕੁੱਲ | $੬੫੧.੬੫੨ billion[੫] | ||||
| - | ਪ੍ਰਤੀ ਵਿਅਕਤੀ | $੨੨,੬੩੫.੩੫[੫] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਸਾਊਦੀ ਰਿਆਲ (SAR) |
|||||
| ਸਮਾਂ ਖੇਤਰ | AST (ਯੂ ਟੀ ਸੀ+੩) | |||||
| - | ਹੁਨਾਲ (ਡੀ ਐੱਸ ਟੀ) | (ਨਿਰੀਖਤ ਨਹੀਂ) (ਯੂ ਟੀ ਸੀ+੩) | ||||
| ਸੜਕ ਦੇ ਕਿਸ ਪਾਸੇ ਜਾਂਦੇ ਹਨ | ਸੱਜੇ | |||||
| ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ | .sa, السعودية. | |||||
| ਕਾਲਿੰਗ ਕੋਡ | +੯੬੬ | |||||
| a.^ Consultative Assembly of Saudi Arabia exists only with an advisory role to the king. | ||||||
ਸਾਊਦੀ ਅਰਬ (ਅਰਬੀ: السعودية ਅਲ-ਸਊਦੀਆ), ਅਧਿਕਾਰਕ ਤੌਰ ’ਤੇ ਸਾਊਦੀ ਅਰਬ ਦੀ ਸਲਤਨਤ (ਅਰਬੀ: المملكة العربية السعودية ਅਲ-ਮਮਲਕਹ ਅਲ-ਅਰਬੀਆ ਅਲ-ਸਊਦੀਆ), ਖੇਤਰਫਲ ਪੱਖੋਂ ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਅਰਬ ਮੁਲਕ (ਅਰਬੀ ਪਰਾਇਦੀਪ ਦਾ ਵੱਡਾ ਹਿੱਸਾ ਲੈਂਦਾ ਹੋਇਆ) ਅਤੇ ਅਰਬ-ਜਗਤ ਦਾ ਦੂਜਾ (ਅਲਜੀਰੀਆ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਅਤੇ ਉੱਤਰ-ਪੂਰਬ ਵੱਲ ਜਾਰਡਨ ਅਤੇ ਇਰਾਕ, ਪੂਰਬ ਵੱਲ ਕੁਵੈਤ, ਕਤਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ, ਦੱਖਣ-ਪੂਰਬ ਵੱਲ ਓਮਾਨ ਅਤੇ ਦੱਖਣ ਵੱਲ ਯਮਨ ਨਾਲ਼ ਲੱਗਦੀਆਂ ਹਨ। ਇਸਦੇ ਪੂਰਬੀ ਪਾਸੇ ਫ਼ਾਰਸੀ ਖਾੜੀ ਅਤੇ ਪੱਛਮੀ ਪਾਸੇ ਲਾਲ ਸਾਗਰ ਪੈਂਦਾ ਹੈ। ਇਸਦਾ ਖੇਤਰਫਲ ਤਕਰੀਬਨ ੨,੨੫੦,੦੦੦ ਵਰਗ ਕਿ.ਮੀ. ਹੈ ਅਤੇ ਅਬਾਦੀ ਤਕਰੀਬਨ ੨.੭ ਕਰੋੜ ਹੈ ਜਿਸ ਵਿੱਚੋਂ ੯੦ ਲੱਖ ਲੋਕ ਰਜਿਸਟਰਡ ਪ੍ਰਵਾਸੀ ਅਤੇ ੨੦ ਕੁ ਲੱਖ ਗ਼ੈਰ-ਕਾਨੂੰਨੀ ਅਵਾਸੀ ਹਨ। ਸਾਊਦੀ ਨਾਗਰਿਕਾਂ ਦੀ ਗਿਣਤੀ ੧.੬ ਕਰੋੜ ਦੇ ਕਰੀਬ ਹੈ। [੭]
ਪ੍ਰਸ਼ਾਸਕੀ ਹਿੱਸੇ[ਸੋਧੋ]
ਸਾਊਦੀ ਅਰਬ ੧੩ ਸੂਬਿਆਂ 'ਚ ਵੰਡਿਆ ਹੋਇਆ ਹੈ।[੮] (ਮਨਤੀਕ ਇਦਾਰੀਆ, – ਇੱਕ-ਵਚਨ ਵਿੱਚ ਮਿੰਤਕਾਹ ਇਦਰੀਆ). ਇਹ ਸੂਬੇ ਅੱਗੋਂ ੧੧੮ ਵਿਭਾਗਾਂ ਵਿੱਚ ਵੰਡੇ ਹੋਏ ਹਨ (ਅਰਬੀ: ਮਨਤੀਕ ਇਦਾਰੀਆ, منطقةإدارية, )। ਇਸ ਵਿੱਚ ੧੩ ਸੂਬਿਆਂ ਦੀਆਂ ਰਾਜਧਾਨੀਆਂ ਵੀ ਸ਼ਾਮਲ ਹਨ, ਜਿਹਨਾਂ ਨੂੰ ਨਗਰਪਾਲਿਕਾਵਾਂ (ਅਮਨਾਹ) ਦਾ ਵੱਖਰਾ ਦਰਜਾ ਪ੍ਰਾਪਤ ਹੈ ਅਤੇ ਜਿਸਦੇ ਮੁਖੀ ਮੇਅਰ (ਅਮੀਨ) ਹਨ। ਇਹ ਵਿਭਾਗ ਅੱਗੋਂ ਉਪ-ਵਿਭਾਗਾਂ ਵਿੱਚ ਵੰਡੇ ਹੋਏ ਹਨ (ਮਰਕੀਜ਼, ਇੱਕ-ਵਚਨ 'ਚ ਮਰਕਜ਼)।
| ਸੂਬਾ | ਰਾਜਧਾਨੀ | ||
|---|---|---|---|
| ਅਲ ਬਹਾ | ਅਲ ਬਹਾ | ||
| ਉੱਤਰੀ ਸਰਹੱਦਾਂ | ਅਰਰ | ||
| ਅਲ ਜਾਫ਼ | ਸਕਕ ਸ਼ਹਿਰ | ||
| ਅਲ ਮਦੀਨਾ | ਮਦੀਨਾ | ||
| ਅਲ-ਕਸੀਮ | ਬੁਰੈਦਾ | ||
| ਹਾ ਇਲ | ਹਾ ਇਲ ਸ਼ਹਿਰ | ||
| ਅਸੀਰ | ਅਭਾ | ||
| ਪੂਰਬੀ ਸੂਬਾ | ਦ੍ੱਮਮ | ||
| ਅਲ ਰਿਆਧ | ਰਿਆਧ ਸ਼ਹਿਰ | ||
| ਤਬੂਕ | ਤਬੂਕ ਸ਼ਹਿਰ | ||
| ਨਜਰਨ | ਨਜਰਨ | ||
| ਮੱਕਾ | ਮੱਕਾ | ||
| ਜਿਜ਼ਨ | ਜਿਜ਼ਨ |
ਹਵਾਲੇ[ਸੋਧੋ]
- ↑ "About Saudi Arabia: Facts and figures". The Royal Embassy of Saudi Arabia, Washington D.C. http://www.saudiembassy.net/about/country-information/facts_and_figures/. Retrieved on 6 June 2011.
- ↑ ਹਵਾਲੇ ਵਿੱਚ ਗਲਤੀ:Invalid
<ref>tag; no text was provided for refs namedCIA_World_Factbook - ↑ "Saudi Arabia the country in Brief". Saudia-online.com. http://www.saudia-online.com/saudi_arabia.htm. Retrieved on 3 March 2012.
- ↑ Central Department Of Statistics & information as updated 2011
- ↑ ੫.੦ ੫.੧ ੫.੨ ੫.੩ "Saudi Arabia". International Monetary Fund. http://www.imf.org/external/pubs/ft/weo/2012/01/weodata/weorept.aspx?pr.x=40&pr.y=7&sy=2009&ey=2012&scsm=1&ssd=1&sort=country&ds=.&br=1&c=456&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 20 April 2012.
- ↑ "HDRO (Human Development Report Office United Nations Development Programme". United Nations. 2011. http://hdr.undp.org/en/media/HDR_2011_EN_Tables.pdf. Retrieved on 2 November 2011.
- ↑ "THE EXPATRIATE POPULATION IN SAUDIARABIA". AmericanBedu.com. ਜੂਨ ੬, ੨੦੦੬. http://americanbedu.com/2009/06/06/the-expatriate-population-in-saudi-arabia/. Retrieved on ਅਕਤੂਬਰ ੨੭, ੨੦੧੨.
- ↑ "Saudi Arabia: Administrative divisions". arab.net. http://www.arab.net/saudi/sa_admindivisions.htm. Retrieved on 21 September 2008
| ਵਿਕੀਮੀਡੀਆ ਕਾਮਨਜ਼ ਉੱਤੇ ਸਾਊਦੀ ਅਰਬ ਨਾਲ ਸਬੰਧਤ ਮੀਡੀਆ ਹੈ। |
